19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਾਂਗਰਸ ਪਾਰਟੀ ਦੀ ਜਿੱਤ ਲੋਕਾਂ ਦਾ ਗੁੰਡਾਗਰਦੀ ਵਿਰੁੱਧ ਫਤਵਾ - ਡਾ. ਅਮਰ ਸਿੰਘ

ਰਾਏਕੋਟ 29 ਮਈ (ਸੁਸ਼ੀਲ )-ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਨੂੰ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਵਿਰੁੱਧ ਲੋਕਾਂ ਦਾ ਫਤਵਾ ਦੱਸਿਆ। ਕਿਹਾ ਰਾਏਕੋਟ ਸ਼ਹਿਰ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਵੱਲੋਂ ਕਰਾਏ ਗਏ ਵਿਕਾਸ ਕੰਮਾਂ ਤੇ ਲਗਾਈ ਮੋਹਰ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਅਗਲੀ ਖ਼ਬਰ ਵਾਰਡ ਨੰਬਰ 15 ਦੀ ਰੀ-ਕਾਊਂਟਿੰਗ ਕਾਰਨ ਮਲੋਟ ਦੀ ਸਿਆਸਤ ਗਰਮਾਈ, ਨਤੀਜੇ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ