19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ

ਰਾਏਕੋਟ, 29 ਮਈ (ਸੁਸ਼ੀਲ)- ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਨੂੰ ਸੰਸਦ ਮੈਂਬਰ...

ਅਜੀਤ ਡੈਸਕ 29-05-2026

ਰਾਏਕੋਟ, 29 ਮਈ (ਸੁਸ਼ੀਲ)- ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਨੂੰ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਵਿਰੁੱਧ ਲੋਕਾਂ ਦਾ ਫਤਵਾ ਦੱਸਿਆ। ਕਿਹਾ ਰਾਏਕੋਟ ਸ਼ਹਿਰ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਵੱਲੋਂ ਕਰਾਏ ਗਏ ਵਿਕਾਸ ਕੰਮਾਂ ਤੇ ਲਗਾਈ ਮੋਹਰ।

ਪਿਛਲੀ ਖ਼ਬਰ ਜ਼ੀਰਕਪੁਰ ਦੇ ਵਾਰਡ ਨੰਬਰ 14 ਤੋਂ ਭਾਜਪਾ ਦੇ ਸਵਰਨ ਕੌਰ ਜੇਤੂ ਅਗਲੀ ਖ਼ਬਰ ਕਾਂਗਰਸ ਪਾਰਟੀ ਦੀ ਜਿੱਤ ਲੋਕਾਂ ਦਾ ਗੁੰਡਾਗਰਦੀ ਵਿਰੁੱਧ ਫਤਵਾ - ਡਾ. ਅਮਰ ਸਿੰਘ