16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕਿਸਾਨਾਂ ਵਲੋਂ ਬਿਨਾਂ ਟੈਂਟ ਲਗਾਏ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਵਿਚ ਜਾਣ ਤੋਂ ਇਨਕਾਰ

ਐਸ.ਏ.ਐਸ. ਨਗਰ, 1 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਮੁਹਾਲੀ ਦੇ ਫੇਸ 9 ਵਿਚ ਟੈਂਟ ਲਾਉਣ ਤੋਂ ਰੋਕਣ 'ਤੇ ਮੁਹਾਲੀ ਪੁਲਿਸ ਤੇ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਆ ਗਈਆਂ ਹਨ। ਕਿਸਾਨਾਂ ਨੇ ਬਿਨਾਂ ਟੈਂਟ ਲਗਾਏ...

ਅਜੀਤ ਡੈਸਕ 01-06-2026

ਐਸ.ਏ.ਐਸ. ਨਗਰ, 1 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਮੁਹਾਲੀ ਦੇ ਫੇਸ 9 ਵਿਚ ਟੈਂਟ ਲਾਉਣ ਤੋਂ ਰੋਕਣ 'ਤੇ ਮੁਹਾਲੀ ਪੁਲਿਸ ਤੇ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਆ ਗਈਆਂ ਹਨ। ਕਿਸਾਨਾਂ ਨੇ ਬਿਨਾਂ ਟੈਂਟ ਲਗਾਏ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਪਿਛਲੀ ਖ਼ਬਰ ਐੱਸ. ਸੀ. ਕਮਿਸ਼ਨ ਪੰਜਾਬ ਨੇ ਰਵਨੀਤ ਬਿੱਟੂ ਨੂੰ ਕੀਤਾ ਤਲਬ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੇ ਸੰਭਾਲਿਆ ਅਹੁਦਾ