16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਖਾਦ ਵਿਕਰੇਤਾ ਦੀ ਦੁਕਾਨ ਅੱਗੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ

ਘੱਲੂਘਾਰਾ ਸਾਹਿਬ 1 ਜੂਨ (ਪਰਮ ਮਿਨਹਾਸ)- ਪਗੜੀ ਸੰਭਾਲ ਜੱਟਾ ਕਿਸਾਨ ਜੱਥੇਬੰਦੀ ਪੰਜਾਬ ਦੇ ਆਗੂਆਂ ਵਲੋਂ...

ਅਜੀਤ ਡੈਸਕ 01-06-2026

ਘੱਲੂਘਾਰਾ ਸਾਹਿਬ 1 ਜੂਨ (ਪਰਮ ਮਿਨਹਾਸ)- ਪਗੜੀ ਸੰਭਾਲ ਜੱਟਾ ਕਿਸਾਨ ਜੱਥੇਬੰਦੀ ਪੰਜਾਬ ਦੇ ਆਗੂਆਂ ਵਲੋਂ ਖਾਦ ਵਿਕਰੇਤਾ ਦੇ ਦੁਕਾਨ ਅੱਗੇ ਧਰਨਾ ਲਗਾਇਆ ਗਿਆ। ਕਿਸਾਨ ਜਥੇਬੰਦੀ ਨੇ ਦੋਸ਼ ਲਗਾਇਆ ਹੋਇਆ ਕਿ ਖਾਦ ਵਿਕਰੇਤਾ ਡਿਸਟਰੀਬਿਊਟਰ ਵਲੋਂ ਖਾਦ ਦੇ ਨਾਲ ਕਿਸਾਨਾਂ ਨੂੰ ਧੱਕੇ ਨਾਲ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਯੂਨੀਅਨ ਪ੍ਰਧਾਨ ਬਲਦੇਵ ਸਿੰਘ ਅਤੇ ਸਰਬਜੀਤ ਸਿੰਘ ਕਿਸਾਨਾਂ ਨੇ ਕਿਹਾ ਜੇਕਰ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਰੋਡ ਨੂੰ ਜਾਮ ਕਰਕੇ ਮਸਲਾ ਹੱਲ ਹੋਣ ਤੱਕ ਧਰਨਾ ਲਗਾਇਆ ਜਾਵੇਗਾ।

ਪਿਛਲੀ ਖ਼ਬਰ ਮੱਖੂ 'ਚ ਗੋਲੀਕਾਂਡ: ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਹਿਰ ਵਾਸੀਆਂ ਵਲੋਂ ਲਗਾਇਆ ਧਰਨਾ ਅਗਲੀ ਖ਼ਬਰ ਰੋਸ ਰੈਲੀ ਤੋਂ ਬਾਅਦ ਚੰਡੀਗੜ੍ਹ ਵੱਲ ਵਧੇ ਅਧਿਆਪਕ, ਪੁਲਿਸ ਨੇ ਲਗਾਈ ਰੋਕ