12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬਾਬਾ ਧੁੰਮਾ ਮੈਨੂੰ ਮਰਵਾ ਸਕਦੇ ਹਨ- ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ, 6 ਜੂਨ- ਸਿਮਰਨਜੀਤ ਸਿੰਘ ਮਾਨ ਨੇ ਹਰਨਾਮ ਸਿੰਘ ਖ਼ਾਲਸਾ ’ਤੇ ਵੱਡੇ ਦੋਸ਼ ਲਗਾਏ...

ਅਜੀਤ ਡੈਸਕ 06-06-2026

ਅੰਮ੍ਰਿਤਸਰ, 6 ਜੂਨ- ਸਿਮਰਨਜੀਤ ਸਿੰਘ ਮਾਨ ਨੇ ਹਰਨਾਮ ਸਿੰਘ ਖ਼ਾਲਸਾ ’ਤੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਗਾਉਦੇਂ ਹੋਏ ਕਿਹਾ ਕਿ ਬਾਬਾ ਧੁੰਮਾ ਮੈਨੂੰ ਮਰਵਾਉਣਾ ਚਾਹੁੰਦੇ ਹਨ ਅਤੇ ਡੁੱਬਦੇ ਸੂਰਜ ਤੇ ਗੋਲੀ ਚਲਾਉਣਾ ਬੇਕਾਰ ਹੈ। ਉਨ੍ਹਾਂ ਕਿਹਾ ਕਿ 90 ਸਾਲਾਂ ਦਾ ਤਾ ਮੈਂ ਹੋ ਗਿਆ ਹਾਂ... ਮੇਰੇ ਦਿਨ ਘੱਟ ਹੀ ਬਚੇ ਹਨ । ਹਰਨਾਮ ਸਿੰਘ ਨੇ ਦਮਦਮੀ ਟਕਸਾਲ ਨੂੰ ਦੱਬਿਆ ਹੋਇਆ ਹੈ।

ਹਰਨਾਮ ਸਿੰਘ ਖ਼ਾਲਸਾ ਸੰਤਾਂ ਦੀ ਸੋਚ ਤੋਂ ਬੇਮੁੱਖ ਹੋਏ ਹਨ ਅਤੇ ਤੁਸੀਂ ਜਿਹੜੀ ਵੀ ਗੋਲੀ ਚਲਾਓਗੇ, ਮੈਂ ਸਵਾਗਤ ਕਰਾਂਗਾ।

 

ਪਿਛਲੀ ਖ਼ਬਰ ਜੇਕਰ ਕੇਵਲ ਸਿੰਘ ਢਿੱਲੋਂ ਨੇ ਇਕ ਹਫ਼ਤੇ ਅੰਦਰ ਜਨਤਕ ਤੌਰ ’ਤੇ ਮੁਆਫ਼ੀ ਨਾ ਮੰਗੀ ਤਾਂ ਲਿਆ ਜਾਵੇਗਾ ਤਿੱਖੇ ਐਕਸ਼ਨ ਦਾ ਫੈਸਲਾ-... ਅਗਲੀ ਖ਼ਬਰ ਦਿੱਲੀ ਪੁਲਿਸ ਦੀ ਕਾਰਵਾਈ, ਫਾਇਰਿੰਗ ਮਾਮਲੇ ’ਚ 3 ਮੁਲਜ਼ਮਾਂ ਦੀ ਗ੍ਰਿਫ਼ਤਾਰੀ