07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਹੁਣ ਇੰਡੀਆ ਗੱਠਜੋੜ ਵਿਚ ਕੌਣ ਹੈ? - ਨਿਸ਼ੀਕਾਂਤ ਦੂਬੇ

ਨਵੀਂ ਦਿੱਲੀ, 7 ਜੂਨ - ਦਿੱਲੀ ਵਿਚ 8 ਜੂਨ ਨੂੰ ਹੋਣ ਵਾਲੀ ਇੰਡੀਆ ਗੱਠਜੋੜ ਦੀ ਮੀਟਿੰਗ ਬਾਰੇ, ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ, "ਹੁਣ ਇੰਡੀਆ ਗੱਠਜੋੜ ਵਿਚ ਕੌਣ ਹੈ? ਸੀਪੀਐਮ ਕਹਿ...

ਅਜੀਤ ਡੈਸਕ 07-06-2026

ਨਵੀਂ ਦਿੱਲੀ, 7 ਜੂਨ - ਦਿੱਲੀ ਵਿਚ 8 ਜੂਨ ਨੂੰ ਹੋਣ ਵਾਲੀ ਇੰਡੀਆ ਗੱਠਜੋੜ ਦੀ ਮੀਟਿੰਗ ਬਾਰੇ, ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ, "ਹੁਣ ਇੰਡੀਆ ਗੱਠਜੋੜ ਵਿਚ ਕੌਣ ਹੈ? ਸੀਪੀਐਮ ਕਹਿ ਰਹੀ ਹੈ ਕਿ ਅਸੀਂ ਇਕੱਠੇ ਨਹੀਂ ਹਾਂ। ਮੈਂ ਰਾਂਚੀ ਤੋਂ ਆ ਰਿਹਾ ਹਾਂ, ਜਿੱਥੇ ਜੇਐਮਐਮ ਕਹਿ ਰਹੀ ਹੈ ਕਿ ਅਸੀਂ ਦੂਜਾ ਉਮੀਦਵਾਰ ਖੜ੍ਹਾ ਕਰਾਂਗੇ, ਡੀਐਮਕੇ ਜਾ ਕੇ ਇਕ ਵੱਖਰੀ ਸੀਟ 'ਤੇ ਬੈਠ ਗਈ ਹੈ, ਅਤੇ ਤ੍ਰਿਣਮੂਲ ਕਾਂਗਰਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਇਸ ਗੱਠਜੋੜ ਦਾ ਕੋਈ ਵਜੂਦ ਨਹੀਂ ਹੈ..."।

ਪਿਛਲੀ ਖ਼ਬਰ ਭਾਰਤ-ਅਫਗਾਨਿਸਤਾਨ ਟੈਸਟ : ਭਾਰਤ ਵਲੋਂ 564 ਦੌੜਾਂ 'ਤੇ ਪਹਿਲੀ ਪਾਰੀ ਘੋਸ਼ਿਤ ਅਗਲੀ ਖ਼ਬਰ ਚੋਰਾਂ ਨੇ ਘਰ ਵਿਚ ਦਾਖ਼ਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣਿਆਂ ‘ਤੇ ਕੀਤੇ ਹੱਥ ਸਾਫ਼