06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕੇਵਲ ਸਿੰਘ ਢਿੱਲੋ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਦਿੱਲੀ, 7 ਜੂਨ- ਅਮਿਤ ਸ਼ਾਹ ਨੂੰ ਕੇਵਲ ਸਿੰਘ ਢਿੱਲੋ ਮਿਲੇ ਹਨ...

ਅਜੀਤ ਡੈਸਕ 07-06-2026

ਦਿੱਲੀ, 7 ਜੂਨ- ਅਮਿਤ ਸ਼ਾਹ ਨੂੰ ਕੇਵਲ ਸਿੰਘ ਢਿੱਲੋ ਮਿਲੇ ਹਨ। ਕੇਵਲ ਸਿੰਘ ਢਿੱਲੋ ਨੇ ਦਿੱਲੀ ਵਿਖੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਸਰਹੱਦ ਪਾਰੋਂ ਨਸ਼ੇ ਤੇ ਹਥਿਆਰ ਤਸਕਰੀ ਦਾ ਮੁੱਦਾ ਚੁੱਕਿਆ ਹੈ।

ਪਿਛਲੀ ਖ਼ਬਰ ਜਗਤਪੁਰਾ 'ਚ ਲੁੱਟ-ਖੋਹ ਗੈਂਗ ਮੁੜ ਸਰਗਰਮ, ਬਚਾਅ ਲਈ ਆਏ ਦੋ ਵਿਅਕਤੀਆਂ 'ਤੇ ਵੀ ਕੀਤਾ ਹਮਲਾ ਅਗਲੀ ਖ਼ਬਰ ਝੋਨੇ ਦੀ ਲਵਾਈ ਸ਼ੁਰੂ, ਨਹੀਂ ਛੱਡਿਆ ਗਿਆ ਨਹਿਰਾਂ ਵਿਚ ਪਾਣੀ