28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਟਨਾ ਅਦਾਲਤ ਵਲੋਂ ਖ਼ਾਨ ਸਰ ਦੀ ਗਿ੍ਫ਼ਤਾਰੀ 'ਤੇ ਰੋਕ

ਪਟਨਾ, 9 ਜੂਨ (ਪੀ.ਟੀ.ਆਈ.)-ਗੋਲੀਬਾਰੀ ਮਾਮਲੇ 'ਚ ਖ਼ਾਨ ਸਰ ਦੀ ਅਗਾਊਾ ਜ਼ਮਾਨਤ ਪਟੀਸ਼ਨ 'ਤੇ ਅੱਜ ਪਟਨਾ ਸਿਵਲ ਕੋਰਟ 'ਚ ਸੁਣਵਾਈ ਹੋਈ | ਅਦਾਲਤ ਨੇ ਖ਼ਾਨ ਸਰ ਦੀ ਗਿ੍ਫ਼ਤਾਰੀ 'ਤੇ ਰੋਕ 'ਤੇ ਰੋਕ ਲਗਾ ਦਿੱਤੀ ਹੈ | ਇਸ ਦੌਰਾਨ ਅਦਾਲਤ ਨੇ ਪੁਲਿਸ ਤੋਂ ਕੇਸ ਡਾਇਰੀ ਵੀ ਵੀ ਮੰਗ ਕੀਤੀ ਹੈ | ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ ਹੈ ਕਿ ਅਗਲੇ ਹੁਕਮਾਂ ਜਾਂ ਅਗਲੀ ਸੁਣਵਾਈ ਤੱਕ ਸੰਬੰਧਿਤ ਵਿਅਕਤੀ ਖ਼ਿਲਾਫ਼ ਕੋਈ ਸਖ਼ਤ ਜਾਂ ਦਬਾਅਪੂਰਨ ਕਾਰਵਾਈ ਨਾ ਕੀਤੀ ਜਾਵੇ | ਖ਼ਾਨ ਸਰ ਵਲੋਂ ਪੇਸ਼ ਹੋਏ ਵਕੀਲ ਅਰਵਿੰਦ ਕੁਮਾਰ ਮਹੂਆਰ ਨੇ ਅਦਾਲਤ ਨੂੰ ਕਿਹਾ ਕਿ ਗੋਲੀ ਆਤਮਰੱਖਿਆ ਲਈ...

ਅਜੀਤ ਡੈਸਕ 10-06-2026

ਪਟਨਾ, 9 ਜੂਨ (ਪੀ.ਟੀ.ਆਈ.)-ਗੋਲੀਬਾਰੀ ਮਾਮਲੇ 'ਚ ਖ਼ਾਨ ਸਰ ਦੀ ਅਗਾਊਾ ਜ਼ਮਾਨਤ ਪਟੀਸ਼ਨ 'ਤੇ ਅੱਜ ਪਟਨਾ ਸਿਵਲ ਕੋਰਟ 'ਚ ਸੁਣਵਾਈ ਹੋਈ | ਅਦਾਲਤ ਨੇ ਖ਼ਾਨ ਸਰ ਦੀ ਗਿ੍ਫ਼ਤਾਰੀ 'ਤੇ ਰੋਕ 'ਤੇ ਰੋਕ ਲਗਾ ਦਿੱਤੀ ਹੈ | ਇਸ ਦੌਰਾਨ ਅਦਾਲਤ ਨੇ ਪੁਲਿਸ ਤੋਂ ਕੇਸ ਡਾਇਰੀ ਵੀ ਵੀ ਮੰਗ ਕੀਤੀ ਹੈ | ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ ਹੈ ਕਿ ਅਗਲੇ ਹੁਕਮਾਂ ਜਾਂ ਅਗਲੀ ਸੁਣਵਾਈ ਤੱਕ ਸੰਬੰਧਿਤ ਵਿਅਕਤੀ ਖ਼ਿਲਾਫ਼ ਕੋਈ ਸਖ਼ਤ ਜਾਂ ਦਬਾਅਪੂਰਨ ਕਾਰਵਾਈ ਨਾ ਕੀਤੀ ਜਾਵੇ | ਖ਼ਾਨ ਸਰ ਵਲੋਂ ਪੇਸ਼ ਹੋਏ ਵਕੀਲ ਅਰਵਿੰਦ ਕੁਮਾਰ ਮਹੂਆਰ ਨੇ ਅਦਾਲਤ ਨੂੰ ਕਿਹਾ ਕਿ ਗੋਲੀ ਆਤਮਰੱਖਿਆ ਲਈ ਚਲਾਈ ਗਈ ਸੀ | ਕਿਸੇ ਤਰ੍ਹਾਂ ਦਾ ਡਰ ਜਾਂ ਸਹਿਮ ਫ਼ੈਲਾਉਣਾ ਮਕਸਦ ਨਹੀਂ ਸੀ | ਖ਼ਾਨ ਸਰ ਦੇ ਵਕੀਲ ਨੇ ਦੱਸਿਆ ਕਿ ਖਾਨ ਸਰ ਦੀ ਅਗਾਊ ਜ਼ਮਾਨਤ ਪਟੀਸ਼ਨ 'ਤੇ 20 ਜੂਨ ਨੂੰ ਸੁਣਵਾਈ ਹੋਵੇਗੀ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ਫਰਾਂਸ, ਸਲੋਵਾਕੀਆ ਦੇ ਦੌਰੇ 'ਤੇ ਜਾਣਗੇ ਅਗਲੀ ਖ਼ਬਰ ਇੰਦÏਰ 'ਚ ਬਿ੍ਕਸ ਦੀ ਮੀਟਿੰਗ ਸ਼ੁਰੂ, ਖੁਰਾਕ ਸੁਰੱਖਿਆ, ਖੇਤੀਬਾੜੀ ਤੇ ਕਿਸਾਨ ਭਲਾਈ 'ਤੇ ਹੋਵੇਗੀ ਚਰਚਾ