25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਿਨੇਪਾਲ ਕੌਰ ਚੁਣੇ ਗਏ ਮੋਗਾ ਦੇ ਮੇਅਰ

ਮੋਗਾ, 11 ਜੂਨ- (ਹਰਪਾਲ ਸਿੰਘ)- ਵਿਨੇਪਾਲ ਕੌਰ ਮੋਗਾ ਦੇ ਪੰਜਵੇਂ ਮੇਅਰ ਬਣੇ ਹਨ। ਮੋਗਾ ’ਚ ਦੂਜੀ ਮਹਿਲਾ ਮੇਅਰ ਚੁਣੇ ਗਏ ਹਨ। ਉਨ੍ਹਾਂ ਨੇ 24 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਅਜੀਤ ਡੈਸਕ 11-06-2026

ਮੋਗਾ, 11 ਜੂਨ (ਹਰਪਾਲ ਸਿੰਘ)- ਵਿਨੇਪਾਲ ਕੌਰ ਮੋਗਾ ਦੇ ਪੰਜਵੇਂ ਮੇਅਰ ਬਣੇ ਹਨ। ਮੋਗਾ ’ਚ ਦੂਜੀ ਮਹਿਲਾ ਮੇਅਰ ਚੁਣੇ ਗਏ ਹਨ। ਉਨ੍ਹਾਂ ਨੇ 42 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਪਿਛਲੀ ਖ਼ਬਰ ਨੀਟ ਦੀ ਪ੍ਰੀਖਿਆ ਦੇਣ ਜਾਣ ਵਾਲੇ ਵਿਦਿਆਰਥੀਆਂ ਦੇ ਨਾਲ ਇਕ ਪਰਿਵਾਰਕ ਮੈਂਬਰ ਨੂੰ ਵੀ ਮਿਲੇਗੀ ਸਰਕਾਰੀ ਬੱਸਾਂ ਵਿਚ ਮੁਫਤ ਸ... ਅਗਲੀ ਖ਼ਬਰ ਟੀ.ਐਮ.ਸੀ. ਦੇ ਇਕ ਹੋਰ ਰਾਜ ਸਭਾ ਮੈਂਬਰ ਪ੍ਰਕਾਸ਼ ਚਿਕ ਬਰਾਇਕ ਨੇ ਦਿੱਤਾ ਅਸਤੀਫ਼ਾ