ਦਿੱਲੀ, 11 ਜੂਨ- ਦਿੱਲੀ ਵਿਚ ਕਾਂਗਰਸ ਦੀ ਵੱਡੀ ਬੈਠਕ ਜਾਰੀ ਹੈ। ਪੰਜਾਬ ਸਮੇਤ ਸਾਰੇ ਸੂਬਿਆਂ ਦੇ ਪ੍ਰਧਾਨ ਅਤੇ ਇੰਚਾਰਜ ਸ਼ਾਮਿਲ ਹਨ। ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਵੀ ਸ਼ਾਮਿਲ ਹਨ। ਇਸ ਦੌਰਾਨ ਵੜਿੰਗ ਨੇ ਕਿਹਾ ਕਿ ਰਾਹੁਲ ਅਤੇ ਖੜਗੇ ਦੀ ਅਗੁਵਾਈ ਵਿਚ ਚੋਣ ਲੜਾਂਗੇ। ਰਾਜਾ ਵੜਿੰਗ ਤਾਂ ਕਾਂਗਰਸ ਦਾ ਇਕ ਵਰਕਰ ਹੈ।
ਤਾਜ਼ਾ ਖ਼ਬਰਾਂ
Free
ਦਿੱਲੀ ਵਿਚ ਕਾਂਗਰਸ ਦੀ ਵੱਡੀ ਬੈਠਕ
ਦਿੱਲੀ, 11 ਜੂਨ- ਦਿੱਲੀ ਵਿਚ ਕਾਂਗਰਸ ਦੀ ਵੱਡੀ ਬੈਠਕ ਜਾਰੀ ਹੈ। ਪੰਜਾਬ ਸਮੇਤ ਸਾਰੇ ਸੂਬਿਆਂ ਦੇ...
ਅਜੀਤ ਡੈਸਕ
11-06-2026