27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਡਿਊਟੀ ਦੌਰਾਨ ਲਾਈਨਮੈਨ ਦੀ ਹੋਈ ਮੌਤ

ਨੂਰਪੁਰ ਬੇਦੀ, (ਰੂਪਨਗਰ), 12 ਜੂਨ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਨਾਲ ਸੰਬੰਧਿਤ ਪਿੰਡ ਬਸੀ ਦੇ ਲਾਇਨਮੈਨ ਗੁਰਮੀਤ ਸਿੰਘ ਦੀ ਡਿਊਟੀ ਦੌਰਾਨ....

ਅਜੀਤ ਡੈਸਕ 12-06-2026

ਨੂਰਪੁਰ ਬੇਦੀ, (ਰੂਪਨਗਰ), 12 ਜੂਨ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਨਾਲ ਸੰਬੰਧਿਤ ਪਿੰਡ ਬਸੀ ਦੇ ਲਾਇਨਮੈਨ ਗੁਰਮੀਤ ਸਿੰਘ ਦੀ ਡਿਊਟੀ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਂਇਆ ਹੈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। 

ਪਿਛਲੀ ਖ਼ਬਰ ਘਣੀਏ ਕੇ ਬਾਂਗਰ ’ਚ ਦੋ ਮੰਜ਼ਿਲਾਂ ਡਿੱਗਿਆ ਸ਼ੈਡ ਅਗਲੀ ਖ਼ਬਰ ਤੂਫ਼ਾਨ ਦੇ ਕਾਰਨ ਜ਼ਮੀਨ ’ਤੇ ਡਿੱਗੇ ਕਈ ਟਰਾਂਸਫ਼ਾਰਮਰ ਅਤੇ ਦਰੱਖਤ