28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਸ਼ਹੂਰ ਸ਼ੂਟਰ ਅਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ

ਦਿੱਲੀ, 12 ਜੂਨ- ਮਸ਼ਹੂਰ ਸ਼ੂਟਰ ਅਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ ਹੋਣ...

ਅਜੀਤ ਡੈਸਕ 12-06-2026

ਦਿੱਲੀ, 12 ਜੂਨ- ਮਸ਼ਹੂਰ ਸ਼ੂਟਰ ਅਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ ਹੋਣ ਦੀ ਖ਼ਬਰ ਮਿਲੀ ਹੈ। ਜੋ ਕਿ ਸ਼ੂਟਰ ਮਨੂ ਭਾਕਰ ਦੇ ਕੋਚ ਰਹੇ ਹਨ। 49 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ ਹਨ। ਸ਼ੂਟਰ ਅਤੇ ਕੋਚ ਜਸਪਾਲ ਨੇ ਏਸ਼ੀਆਡ ਵਿਚ ਸਿੰਗਲ ਈਵੈਂਟ ਵਿਚ ਪਹਿਲਾ ਗੋਲਡ ਜਿੱਤਿਆ ਸੀ।

ਪਿਛਲੀ ਖ਼ਬਰ ਮੁੰਬਈ ਏਅਰਪੋਰਟ 'ਤੇ ਮਾਡਲ ਕੋਲੋਂ ਮਿਲਿਆ ਡਰੱਗ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਦਿੜ੍ਹਬਾ ਵਿਖੇ ਹੁਣ ਤੱਕ 308.80 ਕਰੋੜ ਰੁਪਏ ਦੇ 1362 ਵਿਕਾਸ ਕਾਰਜ ਮੁਕੰਮਲ- ਹਰਪਾਲ ਸਿੰਘ ਚੀਮਾ