28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮੁੰਬਈ ਏਅਰਪੋਰਟ 'ਤੇ ਮਾਡਲ ਕੋਲੋਂ ਮਿਲਿਆ ਡਰੱਗ

ਮੁੰਬਈ, 12 ਜੂਨ- ਮੁੰਬਈ ਏਅਰਪੋਰਟ 'ਤੇ 12 ਕਰੋੜ ਦੇ ਡਰੱਗ ਸਮੇਤ ਨਾਮੀ ਮਾਡਲ ਫੜੀ ਗਈ...

ਅਜੀਤ ਡੈਸਕ 12-06-2026

ਮੁੰਬਈ, 12 ਜੂਨ- ਮੁੰਬਈ ਏਅਰਪੋਰਟ 'ਤੇ 12 ਕਰੋੜ ਦੇ ਡਰੱਗ ਸਮੇਤ ਨਾਮੀ ਮਾਡਲ ਫੜੀ ਗਈ। ਮਾਡਲ ਹਰਸ਼ਾ ਸੰਨੀ ਤੋਂ 12 ਕਰੋੜ ਦਾ ਡਰੱਗ ਮਿਲਿਆ ਹੈ। ਜਾਣਕਾਰੀ ਦੇ ਅਨੁਸਾਰ, ਥਾਈਲੈਂਡ ਤੋਂ ਮਾਡਲ ਹਰਸ਼ਾ ਸੰਨੀ ਮੁੰਬਈ ਆਈ ਸੀ। ਪਰ ਮਾਡਲ ਦਾ ਦਾਅਵਾ ਹੈ ਕਿ ਕਿਸੇ ਯਾਤਰੀ ਨੇ ਉਸਨੂੰ ਬੈਗ ਦਿੱਤਾ ਹੈ। ਬੈਗ ਦੇਣ ਤੋਂ ਬਾਅਦ ਸ਼ਖਸ਼ ਗਾਇਬ ਹੋ ਗਿਆ।

 

ਪਿਛਲੀ ਖ਼ਬਰ ਅੱਜ ਸ਼ਾਮ ਦਿੱਲੀ ਵਿਚ ਹੋਵੇਗੀ ਭਾਜਪਾ ਦੀ ਵੱਡੀ ਬੈਠਕ ਅਗਲੀ ਖ਼ਬਰ ਮਸ਼ਹੂਰ ਸ਼ੂਟਰ ਅਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ