28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਅੱਜ ਸ਼ਾਮ ਦਿੱਲੀ ਵਿਚ ਹੋਵੇਗੀ ਭਾਜਪਾ ਦੀ ਵੱਡੀ ਬੈਠਕ

ਦਿੱਲੀ, 12 ਜੂਨ- ਅੱਜ ਸ਼ਾਮ ਦਿੱਲੀ ਵਿਚ ਭਾਜਪਾ ਦੀ ਵੱਡੀ ਬੈਠਕ...

ਅਜੀਤ ਡੈਸਕ 12-06-2026

ਦਿੱਲੀ, 12 ਜੂਨ- ਅੱਜ ਸ਼ਾਮ ਦਿੱਲੀ ਵਿਚ ਭਾਜਪਾ ਦੀ ਵੱਡੀ ਬੈਠਕ ਹੋਵੇਗੀ। ਕੇਵਲ ਢਿੱਲੋਂ ਅਤੇ ਸੁਨੀਲ ਜਾਖੜ ਵੀ ਸ਼ਾਮਿਲ ਹੋਣਗੇ। ਭਾਜਪਾ ਨੇ ਪੰਜਾਬ ਲੀਡਰਸ਼ਿਪ ਦੀ ਬੈਠਕ ਸੱਦੀ ਹੈ। ਪੰਜਾਬ ਦੇ ਕਈ ਸੀਨੀਅਰ ਲੀਡਰ ਵੀ ਸ਼ਾਮਿਲ ਹੋਣਗੇ। ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਚਰਚਾ ਹੋਵੇਗੀ।

ਪਿਛਲੀ ਖ਼ਬਰ ਆਈ.ਪੀ.ਐਸ. ਹਰਮਨਬੀਰ ਸਿੰਘ ਨੂੰ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ ਅਗਲੀ ਖ਼ਬਰ ਮੁੰਬਈ ਏਅਰਪੋਰਟ 'ਤੇ ਮਾਡਲ ਕੋਲੋਂ ਮਿਲਿਆ ਡਰੱਗ