29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਜ਼ੁਰਗ ਔਰਤ ਜਲ ਘਰ ਦੀ ਟੈਂਕੀ ਤੇ ਚੜੀ

ਭਾਈਰੂਪਾ (ਬਠਿੰਡਾ), 12 ਜੂਨ (ਵਰਿੰਦਰ ਲੱਕੀ)- ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਿੰਡ ਘੰਡਾਬੰਨ੍ਹਾ ਵਿਖੇ...

ਅਜੀਤ ਡੈਸਕ 12-06-2026

ਭਾਈਰੂਪਾ (ਬਠਿੰਡਾ), 12 ਜੂਨ (ਵਰਿੰਦਰ ਲੱਕੀ)- ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਿੰਡ ਘੰਡਾਬੰਨ੍ਹਾ ਵਿਖੇ ਇਕ ਬਜ਼ੁਰਗ ਔਰਤ ਪਿੰਡ ਦੇ ਜਲ ਘਰ ਦੀ ਟੈਂਕੀ ਤੇ ਚੜ ਗਈ। ਹਾਲਾਂਕਿ ਇਸ ਸਬੰਧੀ ਵੇਰਵਿਆਂ ਦੀ ਉਡੀਕ ਹੈ ਕਿ ਬਜ਼ੁਰਗ ਔਰਤ ਪਾਣੀ ਵਾਲੀ ਟੈਂਕੀ ਤੇ ਕਿਉਂ ਚੜ੍ਹੀ ਹੈ।

ਪਿਛਲੀ ਖ਼ਬਰ ਮੱਕੀ ਦੇ ਖੇਤਾਂ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਅਜਨਾਲਾ ਖੇਤਰ ਵਿਚ ਦੂਜੇ ਦਿਨ ਵੀ ਬਿਜਲੀ ਦਾ ਬਲੈਕਆਊਟ, ਭਾਰੀ ਤੂਫ਼ਾਨ ਤੋਂ ਬਾਅਦ ਜਨ-ਜੀਵਨ ਰਿਹਾ ਪ੍ਰਭਾਵਿਤ