31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਹਨੇਰੀ ਅਤੇ ਝੱਖੜ ਕਾਰਨ ਕਿਸਾਨ ਦਾ ਸ਼ੈੱਡ ਡਿੱਗਾ

ਓਠੀਆ, (ਅੰਮ੍ਰਿਤਸਰ), 13 ਜੂਨ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਵਿਚ ਪਿਛਲੇ ਦਿਨ ਹੀ ਆਏ ਤੇਜ਼ ਤੂਫ਼ਾਨ ਤੇ ਹਨੇਰੀ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ। ਬੀਤੀ ਰਾਤ ਤੂਫ਼ਾਨ ਅਤੇ ਤੇਜ਼ ਹਨੇਰੀ....

ਅਜੀਤ ਡੈਸਕ 13-06-2026

ਓਠੀਆ, (ਅੰਮ੍ਰਿਤਸਰ), 13 ਜੂਨ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਵਿਚ ਪਿਛਲੇ ਦਿਨ ਹੀ ਆਏ ਤੇਜ਼ ਤੂਫ਼ਾਨ ਤੇ ਹਨੇਰੀ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ। ਬੀਤੀ ਰਾਤ ਤੂਫ਼ਾਨ ਅਤੇ ਤੇਜ਼ ਹਨੇਰੀ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਨਜ਼ਦੀਕ ਪੈਂਦੇ ਪਿੰਡ ਮੁਹਾਰ ਦੇ ਕਿਸਾਨ ਤੇਜ਼ਇਕਬਾਲ ਸਿੰਘ ਮੁਹਾਰ ਦਾ ਡੰਗਰਾਂ ਵਾਲਾ ਸ਼ੈੱਡ ਤੇ ਕੰਧਾਂ ਡਿੱਗ ਪਈਆਂ, ਜਿਸ ਕਾਰਨ ਉਸ ਦਾ ਕਾਫ਼ੀ ਨੁਕਸਾਨ ਹੋਇਆ।

ਪਿਛਲੀ ਖ਼ਬਰ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਕੈਂਟਰ ਤੇ ਟਰਾਲੇ ਵਿਚਕਾਰ ਆਹਮੋ-ਸਾਹਮਣੇ ਟੱਕਰ, ਕੈਂਟਰ ਚਾਲਕ ਦੀ ਮੌਤ ਅਗਲੀ ਖ਼ਬਰ ਆਈ.ਏ.ਐਫ਼. ਦਾ ਜਹਾਜ਼ ਹੋਇਆ ਹਾਦਸਾਗ੍ਰਸਤ