10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸ਼ਾਨ ਏ ਪੰਜਾਬ ਰੇਲ ਗੱਡੀ ਲੇਟ, ਮੁਸਾਫ਼ਿਰ ਪ੍ਰੇਸ਼ਾਨ

ਅੰਮ੍ਰਿਤਸਰ, 19 ਜੂਨ (ਸਾਹਿਬ ਸਿੰਘ)- ਅੰਮ੍ਰਿਤਸਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਹਰਮਨ ਪਿਆਰਾ...

ਅਜੀਤ ਡੈਸਕ 19-06-2026

ਅੰਮ੍ਰਿਤਸਰ, 19 ਜੂਨ (ਸਾਹਿਬ ਸਿੰਘ)- ਅੰਮ੍ਰਿਤਸਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਹਰਮਨ ਪਿਆਰਾ ਰੇਲ ਗੱਡੀ ਆਪਣੇ ਮਿਥੇ ਸਮੇਂ 3.10 ਮਿੰਟ ਤੋਂ 3 ਘੰਟੇ 15 ਮਿੰਟ ਲੇਟ ਹੋ ਗਈ ਹੈ। ਇਹ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ਤੋਂ 6.05 ਤੇ ਚੱਲੀ ਹੈ। ਗੱਡੀ ਲੇਟ ਹੋਣ ਨਾਲ ਮੁਸਾਫ਼ਿਰ ਬੇਹੱਦ ਪ੍ਰੇਸ਼ਾਨ ਹਨ। ਗਰਮੀ ਵਿਚ ਬੱਚਿਆਂ ਦਾ ਹੋਰ ਵੀ ਬੁਰਾ ਹਾਲ ਹੈ।

ਪਿਛਲੀ ਖ਼ਬਰ ਭਾਜਪਾ ਚੰਡੀਗੜ੍ਹ ਪ੍ਰਧਾਨ ਦੇ ਬਿਆਨ ਖ਼ਿਲਾਫ਼ ਕਾਂਗਰਸ ਦਾ ਰੋਸ ਪ੍ਰਦਰਸ਼ਨ, ਬਠਿੰਡਾ 'ਚ ਪੁਤਲਾ ਫੂਕਿਆ ਅਗਲੀ ਖ਼ਬਰ ਨਗਰ ਪਿੰਡ ਦੀ ਦਲਦਲ ਬਣੀ ਮੌਤ ਦਾ ਕਾਰਨ! ਹਰਜੋਤ ਕੌਰ ਲੋਟੀਆ ਨੇ ਲਿਆ ਜਾਇਜ਼ਾ