06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬਹਾਦੁਰ ਸਿੰਘ ਚੌਹਾਨ ਅਤੇ ਅੰਜੂ ਬੌਬੀ ਜਾਰਜ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ, 20 ਜੂਨ - ਬਹਾਦੁਰ ਸਿੰਘ ਚੌਹਾਨ ਅਤੇ ਅੰਜੂ ਬੌਬੀ ਜਾਰਜ ਨੂੰ ਇੰਡੀਅਨ ਐਥਲੈਟਿਕਸ ਅਵਾਰਡਸ ਵਿਚ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ...

ਅਜੀਤ ਡੈਸਕ 20-06-2026

ਨਵੀਂ ਦਿੱਲੀ, 20 ਜੂਨ - ਬਹਾਦੁਰ ਸਿੰਘ ਚੌਹਾਨ ਅਤੇ ਅੰਜੂ ਬੌਬੀ ਜਾਰਜ ਨੂੰ ਇੰਡੀਅਨ ਐਥਲੈਟਿਕਸ ਅਵਾਰਡਸ ਵਿਚ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅੰਜੂ ਬੌਬੀ ਜਾਰਜਨੇ ਕਿਹਾ, "ਮੈਂ ਇਹ ਅਵਾਰਡ ਆਪਣੇ ਪਰਿਵਾਰ, ਆਪਣੇ ਕੋਚ ਅਤੇ ਆਪਣੇ ਪਤੀ ਨੂੰ ਸਮਰਪਿਤ ਕਰਦੀ ਹਾਂ। ਇਹ ਅਵਾਰਡ ਮੇਰੇ ਦਿਲ ਦੇ ਨੇੜੇ ਰਹੇਗਾ..."।

ਪਿਛਲੀ ਖ਼ਬਰ ਹਾਈਟੈਕ ਨਾਕਾਬੰਦੀ ਨਾਲ ਮੁਹਾਲੀ ਪੁਲਿਸ ਅਲਰਟ, ਐਂਟਰੀ ਪੁਆਇੰਟਾਂ ’ਤੇ ਸੈਟੇਲਾਈਟ ਕੈਮਰਿਆਂ ਰਾਹੀਂ ਨਿਗਰਾਨੀ ਅਗਲੀ ਖ਼ਬਰ ਨਿਤਿਨ ਨਬੀਨ ਪਹੁੰਚ ਪਹੁੰਚੇ ਜਲੰਧਰ