05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਐਥਲੀਟ ਨੀਰਜ ਚੋਪੜਾ ਸਾਲ ਦੇ ਸਰਵੋਤਮ ਪੁਰਸ਼ ਐਥਲੀਟ ਦੇ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ, 20 ਜੂਨ - ਐਥਲੀਟ ਨੀਰਜ ਚੋਪੜਾ ਨੂੰ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਸਾਲ ਦੇ ਸਰਵੋਤਮ ਪੁਰਸ਼ ਐਥਲੀਟ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਖੇਡ ਮੰਤਰੀ ਮਨਸੁਖ ਮੰਡਾਵੀਆ...

ਅਜੀਤ ਡੈਸਕ 20-06-2026

ਨਵੀਂ ਦਿੱਲੀ, 20 ਜੂਨ - ਐਥਲੀਟ ਨੀਰਜ ਚੋਪੜਾ ਨੂੰ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਸਾਲ ਦੇ ਸਰਵੋਤਮ ਪੁਰਸ਼ ਐਥਲੀਟ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਖੇਡ ਮੰਤਰੀ ਮਨਸੁਖ ਮੰਡਾਵੀਆ ਨੇ ਨੀਰਜ ਚੋਪੜਾ ਨੂੰ ਇਹ ਪੁਰਸਕਾਰ ਸੌਂਪਿਆ।

ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ ਤੋਂ ਬਾਹਰ ਹੋਈ ਤੁਰਕੀ ਦੀ ਟੀਮ ਅਗਲੀ ਖ਼ਬਰ ਆਈਓਏ ਪ੍ਰਧਾਨ ਪੀਟੀ ਊਸ਼ਾ ਵੀ'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ