17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਫੀਫਾ ਵਿਸ਼ਵ ਕੱਪ 2026 - ਤੁਰਕੀ ਨੇ 3-2 ਨਾਲ ਹਰਾਇਆ ਅਮਰੀਕਾ ਨੂੰ

ਨਵੀਂ ਦਿੱਲੀ, 26 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਡੀ ਦੇ ਮੁਕਾਬਲੇ ਵਿਚ ਅਮਰੀਕਾ ਨੂੰ ਤੁਰਕੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲਾਸ ਏਂਜਲਸ ਵਿਖੇ ਹੋਏ ਇਸ ਮੁਕਾਬਲੇ ਵਿਚ ਤੁਰਕੀ ਨੇ...

ਅਜੀਤ ਡੈਸਕ 26-06-2026

 ਨਵੀਂ ਦਿੱਲੀ, 26 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਡੀ ਦੇ ਮੁਕਾਬਲੇ ਵਿਚ ਅਮਰੀਕਾ ਨੂੰ ਤੁਰਕੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲਾਸ ਏਂਜਲਸ ਵਿਖੇ ਹੋਏ ਇਸ ਮੁਕਾਬਲੇ ਵਿਚ ਤੁਰਕੀ ਨੇ ਅਮਰੀਕਾ ਨੂੰ 3-2 ਨਾਲ ਹਰਾ ਦਿੱਤਾ।

ਪਿਛਲੀ ਖ਼ਬਰ ਪਹਿਲੇ ਟੀ-20 ਵਿਚ ਆਇਰਲੈਂਡ ਹੱਥੋਂ 34 ਦੌੜਾਂ ਨਾਲ ਹਾਰਿਆ ਭਾਰਤ ਅਗਲੀ ਖ਼ਬਰ ਕਾਂਗਰਸ ਵਲੋਂ ਹਰਿਆਣਾ, ਓਡੀਸ਼ਾ ਅਤੇ ਯੂ.ਪੀ. ਲਈ ਏਆਈਸੀਸੀ ਇੰਚਾਰਜ ਨਿਯੁਕਤ