14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਾਨੂੰ ਖੁਸ਼ੀ ਹੈ ਕਿ ਸਾਡਾ ਮੋਰਚਾ ਸਫਲ ਰਿਹਾ - ਕਰਨਾਪ੍ਰਯਾਗ ਘਟਨਾ 'ਤੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਰਮੌਰ (ਹਿਮਾਚਲ ਪ੍ਰਦੇਸ਼), 27 ਜੂਨ - ਕਰਨਾਪ੍ਰਯਾਗ ਘਟਨਾ 'ਤੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅੰਗਰੇਜ ਸਿੰਘ ਰਾਣੀਆ ਨੇ ਕਿਹਾ, "... ਸਾਨੂੰ ਖੁਸ਼ੀ ਹੈ ਕਿ ਸਾਡਾ ਮੋਰਚਾ ਸਫਲ ਰਿਹਾ ਹੈ। ਸਿੱਖ ਸੰਗਠਨ...

ਅਜੀਤ ਡੈਸਕ 27-06-2026

ਸਿਰਮੌਰ (ਹਿਮਾਚਲ ਪ੍ਰਦੇਸ਼), 27 ਜੂਨ - ਕਰਨਾਪ੍ਰਯਾਗ ਘਟਨਾ 'ਤੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅੰਗਰੇਜ ਸਿੰਘ ਰਾਣੀਆ ਨੇ ਕਿਹਾ, "... ਸਾਨੂੰ ਖੁਸ਼ੀ ਹੈ ਕਿ ਸਾਡਾ ਮੋਰਚਾ ਸਫਲ ਰਿਹਾ ਹੈ। ਸਿੱਖ ਸੰਗਠਨ ਕਈ ਦਿਨਾਂ ਤੋਂ ਇੱਥੇ ਡੇਰਾ ਲਾ ਚੁੱਕੇ ਸਨ। ਅਸੀਂ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਗੰਭੀਰਤਾ ਨਾਲ ਸੁਣਿਆ, ਕਾਰਵਾਈ ਕੀਤੀ ਅਤੇ ਮੁੱਖ ਮੰਤਰੀ ਧਾਮੀ ਨਾਲ ਮਾਮਲਿਆਂ 'ਤੇ ਚਰਚਾ ਕੀਤੀ..."।

ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ 2026 - ਮਿਸਰ ਤੇ ਈਰਾਨ ਦਾ ਮੈਚ ਰਿਹਾ ਡਰਾਅ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ 2026 - ਬੈਲਜੀਅਮ ਨੇ 5-1 ਨਾਲ ਹਰਾਇਆ ਨਿਊਜ਼ੀਲੈਂਡ ਨੂੰ