14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਫੀਫਾ ਵਿਸ਼ਵ ਕੱਪ 2026 - ਮਿਸਰ ਤੇ ਈਰਾਨ ਦਾ ਮੈਚ ਰਿਹਾ ਡਰਾਅ

ਸਿਆਟਲ, 27 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਜੀ ਦਾ ਮਿਸਰ ਅਤੇ ਈਰਾਨ ਵਿਚਕਾਰ ਹੋਇਆ ਮੈਚ ਡਰਾਅ ਰਿਹਾ। ਸਿਆਟਲ ਵਿਖੇ ਹੋਏ ਇਸ ਮੁਕਾਬਲੇ ਵਿਚ ਦੋਵਾਂ ਟੀਮਾਂ ਨੇ 1-1 ਗੋਲ...

ਅਜੀਤ ਡੈਸਕ 27-06-2026

ਸਿਆਟਲ, 27 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਜੀ ਦਾ ਮਿਸਰ ਅਤੇ ਈਰਾਨ ਵਿਚਕਾਰ ਹੋਇਆ ਮੈਚ ਡਰਾਅ ਰਿਹਾ। ਸਿਆਟਲ ਵਿਖੇ ਹੋਏ ਇਸ ਮੁਕਾਬਲੇ ਵਿਚ ਦੋਵਾਂ ਟੀਮਾਂ ਨੇ 1-1 ਗੋਲ ਕੀਤਾ। ਮਿਸਰ ਵਲੋਂ ਮਹਿਮੂਦ ਸਾਬਰ ਮੈਚ ਦੇ 5ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ। ਪਰ ਇਹ ਲੀਡ ਬਹੁਤੀ ਦੇਰ ਬਰਕਰਾਰ ਨਾ ਰਹਿ ਸਕੀ। ਮੈਚ ਦੇ 14ਵੇਂ ਮਿੰਟ ਵਿਚ ਈਰਾਨ ਵਲੋਂ ਰਮੀਨ ਰੇਜ਼ਾਈਨ ਨੇ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਗੋਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਅੰਤ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਤੇ ਮੈਚ 1-1 ਦੀ ਬਰਾਬਰੀ 'ਤੇ ਸਮਾਪਤ ਹੋਇਆ।

ਪਿਛਲੀ ਖ਼ਬਰ ਨੀਟ ਪੇਪਰ ਮਾਮਲੇ ਚ ਕਾਂਗਰਸ ਵਲੋਂ 'ਦਿੱਲੀ ਚਲੋ' ਬੈਨਰ ਹੇਠ ਦੇਸ਼ ਵਿਆਪੀ ਅੰਦੋਲਨ 9 ਅਗਸਤ ਨੂੰ - ਸੰਦੀਪ ਸੰਧੂ ਅਗਲੀ ਖ਼ਬਰ ਸਾਨੂੰ ਖੁਸ਼ੀ ਹੈ ਕਿ ਸਾਡਾ ਮੋਰਚਾ ਸਫਲ ਰਿਹਾ - ਕਰਨਾਪ੍ਰਯਾਗ ਘਟਨਾ 'ਤੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ