30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਕਲੀ ਦਵਾਈ ਰੈਕੇਟ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਆਈਪੀਐਸ ਅਧਿਕਾਰੀ ਦੀਪਕ ਗਹਿਲਾਵਤ ਅਦਾਲਤ ਵਿਚ ਪੇਸ਼

ਨਵੀਂ ਦਿੱਲੀ, 1 ਜੁਲਾਈ - ਨਕਲੀ ਦਵਾਈ ਰੈਕੇਟ ਰਿਸ਼ਵਤ ਮਾਮਲੇ ਵਿਚ ਸੀਬੀਆਈ ਨੇ ਆਈਪੀਐਸ ਅਧਿਕਾਰੀ ਦੀਪਕ ਗਹਿਲਾਵਤ ਨੂੰ ਰਾਊਸ ਐਵੇਨਿਊ ਅਦਾਲਤ ਵਿਚ ਪੇਸ਼ ਕੀਤਾ। ਉਨ੍ਹਾਂ...

ਅਜੀਤ ਡੈਸਕ 01-07-2026

ਨਵੀਂ ਦਿੱਲੀ, 1 ਜੁਲਾਈ - ਨਕਲੀ ਦਵਾਈ ਰੈਕੇਟ ਰਿਸ਼ਵਤ ਮਾਮਲੇ ਵਿਚ ਸੀਬੀਆਈ ਨੇ ਆਈਪੀਐਸ ਅਧਿਕਾਰੀ ਦੀਪਕ ਗਹਿਲਾਵਤ ਨੂੰ ਰਾਊਸ ਐਵੇਨਿਊ ਅਦਾਲਤ ਵਿਚ ਪੇਸ਼ ਕੀਤਾ। ਉਨ੍ਹਾਂ ਨੂੰ ਅੱਜ ਸਵੇਰੇ 2.30 ਵਜੇ ਗ੍ਰਿਫ਼ਤਾਰ ਕੀਤਾ ਗਿਆ।ਸੀਬੀਆਈ ਨੇ ਮਾਮਲੇ ਦੇ ਸੰਬੰਧ ਵਿਚ ਪੁੱਛਗਿੱਛ ਲਈ ਉਨ੍ਹਾਂ ਦੀ 5 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ।ਅਦਾਲਤ ਉਨ੍ਹਾਂ ਦੀ ਹਿਰਾਸਤ ਬਾਰੇ ਹੁਕਮ ਸੁਣਾਏਗੀ। ਉਹ 2012 ਹਰਿਆਣਾ ਕੇਡਰ ਦੇ ਆਈਪੀਐਸ ਅਧਿਕਾਰੀ ਹਨ।

ਪਿਛਲੀ ਖ਼ਬਰ ਜੰਮੂ-ਕਸ਼ਮੀਰ - ਪਹਿਲਾ ਜਥਾ ਕੱਲ੍ਹ ਤੋਂ ਅਨੰਤਨਾਗ ਜ਼ਿਲ੍ਹੇ ਵਿਚ ਦਾਖ਼ਲ ਹੋਣ ਲਈ ਤਿਆਰ - ਐਸਐਸਪੀ ਅਮੋਦ ਅਸ਼ੋਕ ਨਾਗਪੁਰੇ ਅਗਲੀ ਖ਼ਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਪਹੁੰਚਿਆ ਵਿਦੇਸ਼ ਮੰਤਰਾਲੇ