25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਭੱਟੀਵਾਲ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਭਖਿਆ ਮਾਹੌਲ, ਕਿਸਾਨਾਂ 'ਤੇ ਟਰੈਕਟਰ ਚੜਾਉਣ ਦੀ ਕੀਤੀ ਕੋਸ਼ਿਸ਼

ਰੇਤਗੜ੍ਹ (ਸੰਗਰੂਰ), 2 ਜੁਲਾਈ- ਰੇਤਗੜ੍ਹ ਦੇ ਸਰਦਾਰ ਅਤੇ ਭਟੀਵਾਲ ਦੇ ਕਿਸਾਨਾਂ ਨਾਲ...

ਅਜੀਤ ਡੈਸਕ 02-07-2026

ਰੇਤਗੜ੍ਹ (ਸੰਗਰੂਰ), 2 ਜੁਲਾਈ- ਰੇਤਗੜ੍ਹ ਦੇ ਸਰਦਾਰ ਅਤੇ ਭਟੀਵਾਲ ਦੇ ਕਿਸਾਨਾਂ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਪੰਗਾ ਪੈ ਗਿਆ। ਇਸਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ। ਕਿਸਾਨ ਦੇ ਹੱਕ ਵਿਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਡਟ ਗਈ ਹੈ।

ਪਿਛਲੀ ਖ਼ਬਰ ਲਛਮਣ ਨਹਿਰ ਵਿਚ ਪਿਆ ਪਾੜ, ਕਿਸਾਨਾਂ ਦਾ ਹੋਇਆ ਨੁਕਸਾਨ ਅਗਲੀ ਖ਼ਬਰ ਡਾ. ਇਮੈਨੁਅਲ ਨਾਹਰ ਪੰਜਾਬ ਕਾਂਗਰਸ ਕਮੇਟੀ ਦੇ ਘੱਟ ਗਿਣਤੀ ਵਿਭਾਗ ਦੇ ਸੂਬਾ ਚੇਅਰਮੈਨ ਵਜੋਂ ਨਿਯੁਕਤ