25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਲਛਮਣ ਨਹਿਰ ਵਿਚ ਪਿਆ ਪਾੜ, ਕਿਸਾਨਾਂ ਦਾ ਹੋਇਆ ਨੁਕਸਾਨ

ਪੰਜੇ ਕੇ ਉਤਾੜ (ਫਿਰੋਜ਼ਪੁਰ), 2 ਜੁਲਾਈ (ਪੱਪੂ ਸੰਧਾ)- ਪਿੰਡ ਰਾਓ ਕੇ ਹਿਠਾਡ ਦੇ ਕੋਲੋਂ ਲਛਮਣ ਨਹਿਰ ਨੂੰ...

ਅਜੀਤ ਡੈਸਕ 02-07-2026

ਪੰਜੇ ਕੇ ਉਤਾੜ (ਫਿਰੋਜ਼ਪੁਰ), 2 ਜੁਲਾਈ (ਪੱਪੂ ਸੰਧਾ)- ਪਿੰਡ ਰਾਓ ਕੇ ਹਿਠਾਡ ਦੇ ਕੋਲੋਂ ਲਛਮਣ ਨਹਿਰ ਨੂੰ ਪਾੜ ਪੈ ਗਿਆ। ਨਹਿਰ ਦੇ ਲਹਿੰਦੇ ਪਾਸੇ ਵਾਲੀ ਸਾਈਡ ਵੀਰਵਾਰ ਸਵੇਰੇ ਕਰੀਬ 20,25 ਫੁੱਟ ਦਾ ਪਾੜ ਪੈ ਗਿਆ ਜਿਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ। ਝੋਨਾ, ਸਬਜੀਆਂ, ਪਸ਼ੂਆਂ ਦਾ ਹਰਾ ਚਾਰਾ ਡੁੱਬ ਗਿਆ।

ਪਿਛਲੀ ਖ਼ਬਰ ਪਿੰਡ ਰੂੜੇਕੇ ਕਲਾਂ ਵਿਚ ਮੀਂਹ ਦਾ ਪਾਣੀ ਘਰਾਂ ’ਚ ਵੜਿਆ ਅਗਲੀ ਖ਼ਬਰ ਭੱਟੀਵਾਲ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਭਖਿਆ ਮਾਹੌਲ, ਕਿਸਾਨਾਂ 'ਤੇ ਟਰੈਕਟਰ ਚੜਾਉਣ ਦੀ ਕੀਤੀ ਕੋਸ਼ਿਸ਼