28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕੇਂਦਰ ਸਰਕਾਰ ਨੂੰ ਸੋਨਮ ਵਾਂਗਚੁਕ ਨਾਲ ਕਰਨੀ ਚਾਹੀਦੀ ਸੀ ਗੱਲਬਾਤ- ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 18 ਜੁਲਾਈ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਨਮ ਵਾਂਚਚੁਕ ਨੂੰ ਹਸਪਤਾਲ ਲਿਜਾਏ ਜਾਣ ’ਤੇ ਕਿਹਾ ਕਿ ਅਜਿਹਾ ਹੰਕਾਰ ਸਹੀ ਨਹੀਂ ਹੈ। ਉਨ੍ਹਾਂ ਨੂੰ ਜ਼ਬਰਦਸਤੀ.....

ਅਜੀਤ ਡੈਸਕ 18-07-2026

ਨਵੀਂ ਦਿੱਲੀ, 18 ਜੁਲਾਈ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਨਮ ਵਾਂਚਚੁਕ ਨੂੰ ਹਸਪਤਾਲ ਲਿਜਾਏ ਜਾਣ ’ਤੇ ਕਿਹਾ ਕਿ ਅਜਿਹਾ ਹੰਕਾਰ ਸਹੀ ਨਹੀਂ ਹੈ। ਉਨ੍ਹਾਂ ਨੂੰ ਜ਼ਬਰਦਸਤੀ ਹਟਾਉਣ ਦੀ ਬਜਾਏ, ਮੋਦੀ ਸਰਕਾਰ ਨੂੰ ਸੋਨਮ ਵਾਂਗਚੁਕ ਨਾਲ ਗੱਲ ਕਰਨੀ ਚਾਹੀਦੀ ਸੀ। ਕਾਕਰੋਚ ਅੰਦੋਲਨ ਨੂੰ ਕੁਚਲਣ ਦੀ ਬਜਾਏ, ਦੇਸ਼ ਦੀ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ ਕਰੋ।

ਸੋਨਮ ਵਾਂਗਚੁਕ ਨਾਲ ਜ਼ਬਰਦਸਤੀ ਕਰਨਾ ਮੋਦੀ ਸਰਕਾਰ ਦੀ ਹਾਰ ਹੈ।

ਪਿਛਲੀ ਖ਼ਬਰ ਚੰਡੀਗੜ੍ਹ ਪੁੱਜੇ ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਅਗਲੀ ਖ਼ਬਰ ਭਾਰਤ ਦਾ ਪਹਿਲਾ ਨਿੱਜੀ ਔਰਬਿਟਲ ਰਾਕੇਟ ਸਫ਼ਲਤਾਪੂਰਵਕ ਲਾਂਚ, ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ