24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਭਾਰੀ ਬਾਰਿਸ਼ ਦੇ ਮੱਦੇਨਜ਼ਰ ਹਿਮਾਚਲ ਦੇ ਸਾਰੇ ਵਿਭਾਗ ਅਲਰਟ 'ਤੇ

ਸ਼ਿਮਲਾ (ਹਿਮਾਚਲ ਪ੍ਰਦੇਸ਼), 19 ਜੁਲਾਈ – ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ, "ਮੌਸਮ ਨੇ ਇਕ ਅਲਰਟ ਜਾਰੀ ਕੀਤਾ ਹੈ, ਅਤੇ ਅਗਲੇ 3-4 ਦਿਨਾਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ...

ਅਜੀਤ ਡੈਸਕ 19-07-2026

ਸ਼ਿਮਲਾ (ਹਿਮਾਚਲ ਪ੍ਰਦੇਸ਼), 19 ਜੁਲਾਈ – ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ, "ਮੌਸਮ ਨੇ ਇਕ ਅਲਰਟ ਜਾਰੀ ਕੀਤਾ ਹੈ, ਅਤੇ ਅਗਲੇ 3-4 ਦਿਨਾਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ... ਹੁਣ ਤੱਕ, ਰਾਜ ਵਿਚ ਸਿਰਫ਼ 53 ਸੜਕਾਂ ਬੰਦ ਹਨ... ਪੀਣ ਵਾਲੇ ਪਾਣੀ ਸੰਬੰਧੀ ਕੋਈ ਸਮੱਸਿਆ ਨਹੀਂ ਹੈ। ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ, ਅਸੀਂ ਸਾਰੇ ਵਿਭਾਗਾਂ ਨੂੰ ਸ਼ਾਮਿਲ ਕਰਦੇ ਹੋਏ ਮੰਤਰੀਆਂ ਨਾਲ ਰਾਜ ਪੱਧਰੀ ਮੀਟਿੰਗਾਂ ਕਰਦੇ ਹਾਂ। ਸਾਰੇ ਵਿਭਾਗਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ..."।

ਪਿਛਲੀ ਖ਼ਬਰ ਪਨਾਮਾ ਦੇ ਵਿਦੇਸ਼ ਮੰਤਰੀ ਪਹੁੰਚੇ ਦਿੱਲੀ ਅਗਲੀ ਖ਼ਬਰ ਰਾਜੌਰੀ ਹੜ੍ਹ - ਲਗਭਗ 200 ਤੋਂ 250 ਕਾਰਾਂ ਲਾਪਤਾ , ਬੱਸ ਸਟੈਂਡ ਦਾ ਨਹੀਂ ਬਚਿਆ ਕੋਈ ਨਿਸ਼ਾਨ