25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਇਵੈਂਟ ਮੈਨੇਜਮੈਂਟ ਸਪਲਾਈ ਸਟੋਰ ਕਰਨ ਵਾਲੇ ਇਕ ਗੋਦਾਮ ਵਿਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ, 19 ਜੁਲਾਈ - ਫ਼ਤਹਿਪੁਰ ਬੇਰੀ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਸਵਰੂਪ ਕਲੋਨੀ ਵਿਚ ਇਵੈਂਟ ਮੈਨੇਜਮੈਂਟ ਸਪਲਾਈ ਸਟੋਰ ਕਰਨ ਵਾਲੇ ਇਕ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਦਿੱਲੀ ਪੁਲਿਸ ਅਤੇ ਐਂਬੂਲੈਂਸਾਂ ਦੇ ਨਾਲ ਪੰਦਰਾਂ ਫਾਇਰ...

ਅਜੀਤ ਡੈਸਕ 19-07-2026

ਨਵੀਂ ਦਿੱਲੀ, 19 ਜੁਲਾਈ - ਫ਼ਤਹਿਪੁਰ ਬੇਰੀ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਸਵਰੂਪ ਕਲੋਨੀ ਵਿਚ ਇਵੈਂਟ ਮੈਨੇਜਮੈਂਟ ਸਪਲਾਈ ਸਟੋਰ ਕਰਨ ਵਾਲੇ ਇਕ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਦਿੱਲੀ ਪੁਲਿਸ ਅਤੇ ਐਂਬੂਲੈਂਸਾਂ ਦੇ ਨਾਲ ਪੰਦਰਾਂ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ। ਫਾਇਰਫਾਈਟਰਾਂ ਨੇ ਅੱਗ 'ਤੇ ਕਾਬੂ ਪਾ ਲਿਆ।

ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ 2026: "ਅਸੀਂ ਇਤਿਹਾਸ ਲਿਖ ਦਿੱਤਾ ਹੈ," ਸਪੇਨ ਵਿਰੁੱਧ ਫਾਈਨਲ ਮੁਕਾਬਲੇ ਤੋਂ ਪਹਿਲਾਂ ਮੈਸੀ ਅਗਲੀ ਖ਼ਬਰ ਸੀ.ਟੀ.ਯੂ. ਦੀ ਬੱਸ ਹੈਂਡਲ ਲਾਕ ਹੋਣ ਕਾਰਨ ਕੈਂਟਰ ਨਾਲ ਟਕਰਾਈ, 3 ਸਵਾਰੀਆਂ ਜ਼ਖਮੀ