24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਜਾਬੀ ਸਿੰਗਰ ਅਨੀਜ਼ ਕਲੱਬ ਵਿਚੋਂ ਵਾਰਦਾਤ ਕਰਨ ਪਿੱਛੋਂ ਹੋਇਆ ਫ਼ਰਾਰ

ਚੰਡੀਗੜ੍ਹ, 20 ਜੁਲਾਈ- ਚੰਡੀਗੜ੍ਹ ਦੇ ਇਕ ਕਲੱਬ ਵਿਚ ਵਾਰਦਾਤ ਨੂੰ ਅੰਜਾਮ ਦੇਣ ਦੇ ਕਥਿਤ ਮਾਮਲੇ...

ਅਜੀਤ ਡੈਸਕ 20-07-2026

ਚੰਡੀਗੜ੍ਹ, 20 ਜੁਲਾਈ- ਚੰਡੀਗੜ੍ਹ ਦੇ ਇਕ ਕਲੱਬ ਵਿਚ ਵਾਰਦਾਤ ਨੂੰ ਅੰਜਾਮ ਦੇਣ ਦੇ ਕਥਿਤ ਮਾਮਲੇ ਵਿਚ ਪੰਜਾਬੀ ਗਾਇਕ ਅਨੀਜ਼ ਫ਼ਰਾਰ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫ਼ਲਤਾ ਨਹੀਂ ਮਿਲੀ। ਪੁਲਿਸ ਵਲੋਂ ਗਾਇਕ ਦੀ ਭਾਲ ਜਾਰੀ ਹੈ।

 

ਪਿਛਲੀ ਖ਼ਬਰ ਮਹਾਰਾਜਾ ਚਾਰਲਸ ਦੀ ਪ੍ਰਵਾਨਗੀ ਤੋਂ ਬਾਅਦ ਐਂਡੀ ਬਰਨਹਮ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਅਗਲੀ ਖ਼ਬਰ ਛੇਹਰਟਾ 'ਚ ਖੜ੍ਹੀ ਥਾਰ ਗੱਡੀ ਵਿਚੋਂ ਵਿਅਕਤੀ ਦੀ ਲਾਸ਼ ਮਿਲੀ