07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਛੱਪੜ 'ਚ ਡੁੱਬਣ ਕਾਰਨ 3 ਸਾਲਾਂ ਫਤਿਹਵੀਰ ਦੀ ਹੋਈ ਮੌਤ

ਮੁਕਤਸਰ ਸਾਹਿਬ, 29 ਜੁਲਾਈ- ਛੱਪੜ 'ਚ ਡੁੱਬਣ ਕਾਰਨ 3 ਸਾਲਾਂ...

ਅਜੀਤ ਡੈਸਕ 29-07-2026

ਮੁਕਤਸਰ ਸਾਹਿਬ, 29 ਜੁਲਾਈ- ਛੱਪੜ 'ਚ ਡੁੱਬਣ ਕਾਰਨ 3 ਸਾਲਾਂ ਫਤਿਹਵੀਰ ਦੀ ਮੌਤ ਹੋ ਗਈ। ਪਰਿਵਾਰ ਬਾਹਰ ਲੱਭਦਾ ਰਿਹਾ। ਕਈ ਘੰਟਿਆਂ ਤੋਂ ਬਾਅਦ ਗੋਤਾਖੋਰਾਂ ਨੇ ਲਾਸ਼ ਬਾਹਰ ਕੱਢੀ। ਘਰ ਦੇ ਕੋਲ ਹੀ ਛੱਪੜ ਲੱਗਦਾ ਹੈ।

 

ਪਿਛਲੀ ਖ਼ਬਰ ⭐️ਮਾਣਕ ਮੋਤੀ ⭐️ ਅਗਲੀ ਖ਼ਬਰ 11 ਗ੍ਰਾਮ ਹੈਰੋਇਨ ਸਮੇਤ 2 ਕਾਬੂ