06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਹਿਲੀ ਵਾਰ ਤਪਾ ਹੋਇਆ ਮੁਕੰਮਲ ਬੰਦ

ਬਰਨਾਲਾ, 30 ਜੁਲਾਈ (ਵਿਜੇ ਸ਼ਰਮਾ)- ਸਫਾਈ ਸੇਵਕਾਂ ਦੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੜਤਾਲ ਨੂੰ ਲੈ ਕੇ ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਅੱਜ 30 ਜੁਲਾਈ ਮੁਕੰਮਲ ਪੰਜਾਬ ਬੰਦ....

ਅਜੀਤ ਡੈਸਕ 30-07-2026

ਬਰਨਾਲਾ, 30 ਜੁਲਾਈ (ਵਿਜੇ ਸ਼ਰਮਾ)- ਸਫਾਈ ਸੇਵਕਾਂ ਦੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੜਤਾਲ ਨੂੰ ਲੈ ਕੇ ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਅੱਜ 30 ਜੁਲਾਈ ਮੁਕੰਮਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਤਪਾ ਸ਼ਹਿਰ ਮੁਕੰਮਲ ਬੰਦ ਹੈ। ਇਹ ਪਹਿਲੀ ਵਾਰ ਹੋਇਆ ਕਿ ਆੜਤੀਆਂ ਦੀਆਂ ਦੁਕਾਨਾਂ ਵੀ ਪਹਿਲੀ ਵਾਰ ਬੰਦ ਹੋਈਆਂ , ਵੱਖ ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਤਾਂ ਹੋਟਲ, ਢਾਬੇ ਮੈਡੀਕਲ ਲਗਭਗ ਮੁਕੰਮਲ ਬੰਦ ਰਹੇ ।

ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੇ ਹੱਕ ਵਿਚ ਢਿੱਲਵਾਂ ਬੰਦ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ 'ਤੇ ਫਿਰੋਜ਼ਪੁਰ ਮੁਕੰਮਲ ਬੰਦ, ਸੜਕਾਂ ਤੋਂ ਬਾਜ਼ਾਰਾਂ ਤੱਕ ਛਾਇਆ ਸੰਨਾਟਾ