04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

ਅਮਰਕੋਟ (ਤਰਨਤਾਰਨ), 4 ਅਗਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ....

ਅਜੀਤ ਡੈਸਕ 04-08-2026

ਅਮਰਕੋਟ (ਤਰਨਤਾਰਨ), 4 ਅਗਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਦੇ ਨੰਬਰਦਾਰ ਪਰਿਵਾਰ( ਮਰਾਣੀ ਵਾਲਿਆਂ) ਦੇ ਪਰਿਵਾਰ ਨਾਲ ਸਬੰਧਤ ਨੌਜਵਾਨ ਬੇਟੇ ਗੁਰਵਿੰਦਰ ਸਿੰਘ (ਜੱਜ ) ਪੋਤਰਾ ਨੰਬਰਦਾਰ ਨੱਥਾ ਸਿੰਘ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਪਿਛਲੀ ਖ਼ਬਰ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੰਤਰੀ ਅਰੋੜਾ ਤੇ ਮਾਮਲੇ ਵਿਚ ਇੰਡਸਟਰੀਜ ਡਿਵਲਪਮੈਂਟ ਕਾਰਪੋਰੇਸ਼ਨ ਵਿਖੇ ਛਾਪੇਮਾਰੀ ਅਗਲੀ ਖ਼ਬਰ ਗੁਰਬਾਣੀ ਪ੍ਰਸਾਰਣ ਸਬੰਧੀ ਬਿਆਨਬਾਜ਼ੀ ਕਰਕੇ ਸੰਗਤ ਨੂੰ ਗੁੰਮਰਾਹ ਨਾ ਕੀਤਾ ਜਾਵੇ- ਮੰਨਣ