ਚੰਡੀਗੜ੍ਹ, 18 ਅਗਸਤ- ਖਨੌਰੀ ਧਰਨੇ ਦੇ ਤੀਸਰੇ ਦਿਨ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ, ਡੱਲੇਵਾਲ ਨੇ ਕਿਹਾ ਕਿ ਧਰਨੇ ਵਾਲੀ ਜਗ੍ਹਾਂ ਤੋਂ ਬੈਰੀਗੇਟ ਵੱਲ ਨੰਗੇ ਧੜ ਹੋ ਕੇ ਕਿਸਾਨ ਹਰਿਆਣਾ ਵੱਲ ਜਾਣਗੇ।
ਡੱਲੇਵਾਲ ਨੇ ਕਿਹਾ ਜਿੱਥੇ ਤੱਕ ਹਰਿਆਣਾ ਦੀ ਬੈਰੀਗੇਟਿੰਗ ਕੀਤੀ ਹੋਈ ਹੈ। ਉੱਥੇ ਤੱਕ ਜਾਵਾਂਗੇ ਅਤੇ ਉਥੇ ਜਾ ਕੇ ਹਰਿਆਣਾ ਅਤੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਾਂਗੇ।