18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਗਲੇ 3 ਘੰਟਿਆਂ ਵਿਚ ਚੰਡੀਗੜ੍ਹ, ਐਸ.ਏ.ਐਸ. ਨਗਰ, ਪੰਚਕੂਲਾ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ, 18 ਅਗਸਤ- ਚੰਡੀਗੜ੍ਹ ਵਿਚ ਭਾਰੀ ਬਰਸਾਤ ਕਾਰਣ ਜਗ੍ਹਾਂ-ਜਗ੍ਹਾਂ 'ਤੇ ...

ਅਜੀਤ ਡੈਸਕ 18-08-2026

ਚੰਡੀਗੜ੍ਹ, 18 ਅਗਸਤ-  ਚੰਡੀਗੜ੍ਹ ਵਿਚ ਭਾਰੀ ਬਰਸਾਤ ਕਾਰਣ ਜਗ੍ਹਾਂ-ਜਗ੍ਹਾਂ 'ਤੇ ਪਾਣੀ ਭਰ ਗਿਆ ਹੈ। ਜਿਸਦੇ ਕਾਰਣ ਲੋਕਾਂ  ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦੇ ਅਨੁਸਾਰ, ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। 

ਮੌਸਮ ਵਿਭਾਗ ਵਲੋਂ ਵੀ ਗੰਭੀਰ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਅਗਲੇ 3 ਘੰਟਿਆਂ ਵਿਚ ਚੰਡੀਗੜ੍ਹ, ਐਸ.ਏ.ਐਸ. ਨਗਰ, ਪੰਚਕੂਲਾ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।  

ਪਿਛਲੀ ਖ਼ਬਰ 20 ਅਗਸਤ ਨੂੰ ਧਰਨੇ ਵਾਲੀ ਜਗ੍ਹਾਂ ਤੋਂ ਨੰਗੇ ਧੜ ਹੋ ਕੇ ਹਰਿਆਣਾ ਵੱਲ ਜਾਣਗੇ ਕਿਸਾਨ- ਡੱਲੇਵਾਲ ਅਗਲੀ ਖ਼ਬਰ ਫਾਜ਼ਿਲਕਾ ਦੇ ਮਸ਼ਹੂਰ ਹਲਵਾਈ ਕਾਰੋਬਾਰੀ ਦੇ ਕਈ ਠਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਦੀ ਰੇਡ