ਦਿੱਲੀ, 18 ਅਗਸਤ- ਏ.ਸੀ.ਬੀ. ਨੇ ਸਤੇਂਦਰ ਜੈਨ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਦਿੱਲੀ ਜਲ ਬੋਰਡ ਨਾਲ ਜੁੜਿਆ ਹੋਇਆ ਹੈ। ਅਨੁਰਾਗ ਢਾਂਡਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਹੁਣ ਹੋਰ ਕਿੰਨਾ ਸਬੂਤ ਚਾਹੀਦਾ ਹੈ ਕਿ ਭਾਜਪਾ 'ਆਪ' ਤੋਂ ਡਰਦੀ ਹੈ। ਸਤੇਂਦਰ ਵਾਟਰ ਬੋਰਡ ਦੇ ਟੈਂਡਰ ਦੇ ਸਮੇਂ ਜੇਲ੍ਹ ਵਿਚ ਸਨ, ਜਿਸ ਦਾ ਉਹ ਹਵਾਲਾ ਦੇ ਰਹੇ ਹਨ। ਮੈਨੂੰ ਦਸੋ, ਉਹ ਜੇਲ੍ਹ ਤੋਂ ਜ਼ਿੰਮੇਵਾਰ ਕਿਵੇਂ ਹੋ ਗਏ?
ਅਸਲ ਕਾਰਨ ਇਹ ਹੈ ਕਿ ਸਤੇਂਦਰ ਜੈਨ ਪੰਜਾਬ ਦੇ ਸਹਿ-ਇੰਚਾਰਜ ਹਨ ਅਤੇ ਪੰਜਾਬ ਵਿਚ ਚੋਣਾਂ ਆ ਰਹੀਆਂ ਹਨ।