ਚੰਡੀਗੜ੍ਹ, 23 ਅਗਸਤ - ਬਠਿੰਡਾ ਦੀ ਅਧੂਰੀ ਬਣੀ ਸੜਕ ਦੀ ਗਲਤ ਵੀਡੀਓ ਨੂੰ ਲੈ ਕੇ ਪੰਜਾਬ ਦੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਖੁੱਲ੍ਹਾ ਚੈਲੰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਠਿੰਡਾ ਵਿਚ ਇਕ ਅਧੂਰੀ ਸੜਕ ਦੀ ਝੂਠੀ ਵੀਡੀਓ ਬਣਾ ਕੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਕਰਾਂਗੇ।ਅੱਜ ਮੌਕੇ 'ਤੇ ਆਓ ਅਤੇ ਦਿਖਾਓ ਕਿ ਆਪਣੇ ਹੱਥਾਂ ਨਾਲ ਸੜਕ ਨੂੰ ਕਿਵੇਂ ਪੁੱਟਿਆ ਜਾਂਦਾ ਹੈ।ਜੇਕਰ ਸੜਕ ਹੱਥਾਂ ਨਾਲ ਉੱਖੜੀ, ਤਾਂ ਠੇਕੇਦਾਰ ਅਤੇ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।ਜੇਕਰ ਸੜਕ ਨਹੀਂ ਉੱਖੜੀ, ਤਾਂ ਭਰਾ ਅਤੇ ਭੈਣ ਜਨਤਕ ਤੌਰ 'ਤੇ ਮੁਆਫੀ ਮੰਗਣ।
ਤਾਜ਼ਾ ਖ਼ਬਰਾਂ
Free
ਬਠਿੰਡਾ ਦੀ ਅਧੂਰੀ ਬਣੀ ਸੜਕ ਦੀ ਗਲਤ ਵੀਡੀਓ ਨੂੰ ਲੈ ਕੇ ਹਰਭਜਨ ਸਿੰਘ ਈਟੀਓ ਦਾ ਖੁੱਲ੍ਹਾ ਚੈਲੰਜ
ਚੰਡੀਗੜ੍ਹ, 23 ਅਗਸਤ - ਬਠਿੰਡਾ ਦੀ ਅਧੂਰੀ ਬਣੀ ਸੜਕ ਦੀ ਗਲਤ ਵੀਡੀਓ ਨੂੰ ਲੈ ਕੇ ਪੰਜਾਬ ਦੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ...
ਅਜੀਤ ਡੈਸਕ
23-08-2026