ਬੱਲੂਆਣਾ (ਬਠਿੰਡਾ), 16 ਸਤੰਬਰ (ਗੁਰਨੈਬ ਸਾਜਨ) , 16 ਸਤੰਬਰ - ਬਠਿੰਡਾ ਦੇ ਪਿੰਡ ਬੁਰਜ ਮਹਿਮਾ ਦੇ ਨੌਜਵਾਨ ਹੁਸਨ ਪ੍ਰੀਤ ਸਿੰਘ ਹੁਸਨ ਦੀ ਲਾਸ਼ ਰੂੜੀਆਂ ਤੋਂ ਮਿਲੀ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਮੁਲਾਜ਼ਮਾਂ ਨੇ ਮੌਕੇ ''ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਚੌਂਕੀ ਇੰਚਾਰਜ ਧਰਮ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਨੌਜਵਾਨ ਦੀ ਮਿਲੀ ਲਾਸ਼
ਬੱਲੂਆਣਾ (ਬਠਿੰਡਾ), 16 ਸਤੰਬਰ (ਗੁਰਨੈਬ ਸਾਜਨ) , 16 ਸਤੰਬਰ - ਬਠਿੰਡਾ ਦੇ ਪਿੰਡ ਬੁਰਜ ਮਹਿਮਾ ਦੇ ਨੌਜਵਾਨ ਹੁਸਨ ਪ੍ਰੀਤ ਸਿੰਘ ਹੁਸਨ ਦੀ ਲਾਸ਼ ਰੂੜੀਆਂ...
ਅਜੀਤ ਡੈਸਕ
16-09-2026