ਨਿਸ਼ਿਨ, 3 ਅਕਤੂਬਰ- ਭਾਰਤ ਬਨਾਮ ਪਾਕਿਸਤਾਨ ਮੁਕਾਬਲੇ ਦੇ ਪੰਜਵੇਂ ਓਵਰ ਵਿਚ ਅਕਸ਼ਰ ਪਟੇਲ ਨੇ ਉਸਮਾਨ ਖਾਨ ਨੂੰ ਆਊਟ ਕਰ ਦਿੱਤਾ। ਉਸਮਾਨ ਨੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਸ਼ਿਵਮ ਦੂਬੇ ਨੇ ਉਸ ਨੂੰ ਕੈਚ ਕਰ ਲਿਆ। ਖਾਨ 6 ਗੇਂਦਾਂ ਵਿਚ 3 ਦੌੜਾਂ ਬਣਾ ਕੇ ਆਊਟ ਹੋ ਗਿਆ।
ਤਾਜ਼ਾ ਖ਼ਬਰਾਂ
Free
ਪਾਕਿਸਤਾਨ ਦੀ ਡਿੱਗੀ ਦੂਜੀ ਵਿਕੇਟ, ਉਸਮਾਨ 3 ਦੌੜਾਂ ਬਣਾ ਕੇ ਆਊਟ
ਨਿਸ਼ਿਨ, 3 ਅਕਤੂਬਰ- ਭਾਰਤ ਬਨਾਮ ਪਾਕਿਸਤਾਨ ਮੁਕਾਬਲੇ ਦੇ ਪੰਜਵੇਂ ਓਵਰ ਵਿਚ ਅਕਸ਼ਰ ਪਟੇਲ ਨੇ ਉਸਮਾਨ ਖਾਨ ਨੂੰ ਆਊਟ ਕਰ ਦਿੱਤਾ। ਉਸਮਾਨ ਨੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਸ਼ਿਵਮ ਦੂਬੇ ਨੇ ਉਸ ਨੂੰ ਕੈਚ ਕਰ ਲਿਆ। ਖਾਨ 6 ਗੇਂਦਾਂ ਵਿਚ 3 ਦੌੜਾਂ ਬਣਾ ਕੇ ਆਊਟ ਹੋ ਗਿਆ।
ਅਜੀਤ ਡੈਸਕ
03-10-2026