ਖਰੜ (ਮੋਹਾਲੀ), 6 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਖਰੜ ਦੀ ਵੈਸਟਨ ਟਾਵਰ ਦੇ ਵਿਚ ਸੀ.ਬੀ.ਆਈ. ਦੀ ਟੀਮ ਪਹੁੰਚੀ ਹੈ। ਇਸ ਟਾਵਰ ਤੇ ਪਹਿਲਾਂ ਵੀ ਪੰਜਾਬ ਵਿਚ ਈ.ਡੀ. ਵਲੋਂ ਰੇਡ ਕੀਤੀ ਗਈ ਸੀ ਜਿੱਥੇ ਕਿ ਇਕ ਬੈਗ ਵਿਚੋਂ ਨੋਟਾਂ ਦੀ ਵਰਖਾ ਹੋਈ ਸੀ। ਇਸ ਸਬੰਧੀ ਜਾਂਚ ਪੜਤਾਲ ਚੱਲ ਰਹੀ।
ਤਾਜ਼ਾ ਖ਼ਬਰਾਂ
Free
ਖਰੜ ਦੀ ਵੈਸਟਰਨ ਟਾਵਰ ਵਿਚ ਪਹੁੰਚੀ ਸੀ.ਬੀ.ਆਈ.
ਖਰੜ (ਮੋਹਾਲੀ), 6 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਖਰੜ ਦੀ ਵੈਸਟਨ ਟਾਵਰ ਦੇ ਵਿਚ ਸੀ.ਬੀ.ਆਈ. ਦੀ...
ਅਜੀਤ ਡੈਸਕ
06-10-2026