19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਾਕਿਸਤਾਨ ਦੇ ਮੰਤਰੀ, ਡਾ. ਮੁਸਾਦਿਕ ਮਸੂਦ ਮਲਿਕ ਕਰਨਗੇ 'ਐਸ.ਸੀ.ਓ. ਸਭਿਅਤਾਵਾਂ ਬਾਰੇ ਸੰਵਾਦ ਮੰਚ' ਵਿਚ ਪਾਕਿਸਤਾਨੀ ਵਫ਼ਦ ਦੀ ਅਗਵਾਈ

ਇਸਲਾਮਾਬਾਦ, 19 ਨਵੰਬਰ - ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਤਾਲਮੇਲ...

ਅਜੀਤ ਡੈਸਕ 19-11-2026

ਇਸਲਾਮਾਬਾਦ, 19 ਨਵੰਬਰ - ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਤਾਲਮੇਲ ਬਾਰੇ ਸੰਘੀ ਮੰਤਰੀ, ਡਾ. ਮੁਸਾਦਿਕ ਮਸੂਦ ਮਲਿਕ, 20 ਤੋਂ 22 ਨਵੰਬਰ 2026 ਤੱਕ ਨਵੀਂ ਦਿੱਲੀ ਵਿੱਚ ਹੋਣ ਵਾਲੇ ਪਹਿਲੇ 'ਐਸ.ਸੀ.ਓ. ਸਭਿਅਤਾਵਾਂ ਬਾਰੇ ਸੰਵਾਦ ਮੰਚ' ਵਿਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰਨਗੇ। ਪਾਕਿਸਤਾਨੀ ਵਫ਼ਦ ਇਸ ਮੰਚ ਦੇ ਵਿਸ਼ਾ-ਅਧਾਰਿਤ ਸੈਸ਼ਨਾਂ ਵਿਚ ਵੀ ਹਿੱਸਾ ਲਵੇਗਾ ਅਤੇ ਮੰਚ ਦੇ ਨਾਲ-ਨਾਲ ਐਸ.ਸੀ.ਓ. ਦੇ ਮੈਂਬਰ ਦੇਸ਼ਾਂ ਨਾਲ ਗੱਲਬਾਤ ਕਰੇਗਾ। 

ਪਿਛਲੀ ਖ਼ਬਰ ਦੋ ਸਾਲਾ ਮਾਸੂਮ ਦੇ ਕਤਲ ਦੀ ਗੁੱਥੀ ਸੁਲਝੀ, ਪਿੰਡ ਦੀ ਹੀ 20 ਸਾਲਾ ਔਰਤ ਗ੍ਰਿਫ਼ਤਾਰ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਯੋਗਤਾ ਨੂੰ ਲੈ ਕੇ ਹਾਈਕੋਰਟ 'ਚ ਮੁੜ ਸਵਾਲ