7ਅਮਰੀਕਾ : ਸ਼ਸ਼ੀ ਥਰੂਰ ਦੀ ਅਗਵਾਈ ਹੇਠ ਸਰਬ-ਪਾਰਟੀ ਵਫ਼ਦ ਵਲੋਂ ਨਿਊਯਾਰਕ ਵਿਚ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ
ਨਿਊਯਾਰਕ, 25 ਮਈ - ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਸਰਬ-ਪਾਰਟੀ ਵਫ਼ਦ ਦੇ ਮੈਂਬਰਾਂ ਨੇ ਨਿਊਯਾਰਕ ਵਿਚ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ ਕੀਤੀ।ਵਫ਼ਦ ਅੱਜ ਆਪਣੀ ਪਹਿਲੀ ਮੰਜ਼ਿਲ, ਲਈ ਗੁਆਨਾ ਰਵਾਨਾ...
... 1 hours 38 minutes ago