; • ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਜ਼ਿਲਿ੍ਹਆਂ 'ਚ ਨਸ਼ਿਆਂ ਵਿਰੁੱਧ ਚਾਰ ਰੋਜ਼ਾ ਪੈਦਲ ਯਾਤਰਾ ਦਾ ਤਰਨ ਤਾਰਨ ਤੋਂ ਕੀਤਾ ਆਗਾਜ਼
; • 'ਪ੍ਰਹਾਰ-2' ਤਹਿਤ ਡੀ.ਜੀ.ਪੀ. ਸਪੈਸ਼ਲ ਗੁਰਪ੍ਰੀਤ ਦਿਓ ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਦੌਰਾ
; • ਡੀ.ਆਈ.ਜੀ. ਇੰਦਰਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਭਰ 'ਚ ਚਲਾਈ ਤਲਾਸ਼ੀ ਮੁਹਿੰਮ ਦਿਹਾਤੀ ਖੇਤਰ 'ਚ 120 ਥਾਵਾਂ 'ਤੇ ਛਾਪੇਮਾਰੀ ਤੇ 83 ਗੈਂਗਸਟਰ ਤੇ ਹੋਰ ਮੁਲਜ਼ਮ ਕੀਤੇ ਕਾਬੂ
; • ਪਾਕਿਸਤਾਨ ਤੋਂ ਆਈ 125 ਕਰੋੜ ਦੀ ਹੈਰੋਇਨ ਅਤੇ ਅਸਲੇ੍ਹ ਸਮੇਤ ਕਾਬੂ ਦਰਾਣੀ-ਜਠਾਣੀ ਨੂੰ ਅਦਾਲਤ ਵਲੋਂ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
; • ਬਾਥ ਕੈਸਲ ਦੋਹਰਾ ਕਤਲ ਕਾਂਡ-ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਮਿ੍ਤਕ ਨੌਜਵਾਨ ਦੇ ਪਰਿਵਾਰ ਵਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ
; • ਯੂਥ ਕਾਂਗਰਸ ਸ਼ਹਿਰੀ ਤੇ ਦਿਹਾਤੀ 'ਚ ਹੋਣ ਵਾਲੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਆਨਲਾਈਨ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ
15 April ਤੋਂ ਸ਼ੁਰੂ ਹੋਵੇਗੀ ਮੁੱਖ ਮੰਤਰੀ ਮਾਵਾਂ ਧਿਆਨ ਸਤਿਕਾਰ ਯੋਜਨਾ ਲਈ Registration , ਵੇਖੋ ਫਟਾਫਟ ਖ਼ਬਰਾਂ 2026-04-13