8 ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸੁਹਾਸ ਸ਼ੈਟੀ ਕਤਲ ਦੀ ਐਨ.ਆਈ.ਏ. ਜਾਂਚ ਦੀ ਮੰਗ ਦੁਹਰਾਈ
ਮੰਗਲੁਰੂ , 8 ਜੂਨ - ਭਾਰੀ ਬਾਰਿਸ਼ ਦੇ ਵਿਚਕਾਰ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਨੇ ਬਾਜਪੇ ਵਿਚ ਇਕ ਜਨਤਕ ਮੀਟਿੰਗ ਕੀਤੀ, ਜਿਸ ਵਿਚ 1 ਮਈ ਨੂੰ ਬਜਰੰਗ ਦਲ ਦੇ ਸਾਬਕਾ ਕਾਰਕੁਨ ਸੁਹਾਸ ਸ਼ੈਟੀ ਦੇ ਕਤਲ ਦੀ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ. ) ...
... 2 hours 51 minutes ago