ਕਾਠਮੰਡੂ, 7 ਸਤੰਬਰ - ਨਿਪਾਲ 26 ਅਗਸਤ, 2026 ਨੂੰ ਮੱਧ ਨਿਪਾਲ ਵਿਚ ਆਏ ਵਿਨਾਸ਼ਕਾਰੀ ਤਿੱਬਤ-ਨਿਪਾਲ ਹੜ੍ਹਾਂ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਰਾਸ਼ਟਰੀ ਸੋਗ ਮਨਾ ਰਿਹਾ ਹੈ।ਦੇਸ਼ ਭਰ ਦੇ ਸਰਕਾਰੀ ਦਫਤਰਾਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਨਿਪਾਲੀ ਦੂਤਾਵਾਸਾਂ ਅਤੇ ਕੂਟਨੀਤਕ ਮਿਸ਼ਨਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਿਹਾ।
ਤਾਜ਼ਾ ਖ਼ਬਰਾਂ
Free
ਨਿਪਾਲ ਹੜ੍ਹ - ਮਾਰੇ ਗਏ ਲੋਕਾਂ ਦੀ ਯਾਦ ਵਿਚ ਨਿਪਾਲ ਮਨਾ ਰਿਹਾ ਹੈ ਰਾਸ਼ਟਰੀ ਸੋਗ
ਕਾਠਮੰਡੂ, 7 ਸਤੰਬਰ - ਨਿਪਾਲ 26 ਅਗਸਤ, 2026 ਨੂੰ ਮੱਧ ਨਿਪਾਲ ਵਿਚ ਆਏ ਵਿਨਾਸ਼ਕਾਰੀ ਤਿੱਬਤ-ਨਿਪਾਲ ਹੜ੍ਹਾਂ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਰਾਸ਼ਟਰੀ ਸੋਗ ਮਨਾ ਰਿਹਾ ਹੈ।ਦੇਸ਼ ਭਰ ਦੇ ਸਰਕਾਰੀ...
ਅਜੀਤ ਡੈਸਕ
07-09-2026