ਸ੍ਰੀ ਚਮਕੌਰ ਸਾਹਿਬ ( ਰੂਪਨਗਰ), 5 ਅਕਤੂਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਦੇ ਤਹਿਸੀਲ ਕੰਪਲੈਕਸ ਵਿਚ ਬਣੇ ਪਟਵਾਰ ਖ਼ਾਨੇ ਵਿਚੋ ਚੋਰਾਂ ਨੇ 3 ਏ.ਸੀ., 3 ਲੈਪਟਾਪ, ਇਨਵਰਟਰ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ। ਚੋਰਾਂ ਵਲੋ ਰਿਕਾਰਡ ਨੂੰ ਵੀ ਛੇੜਿਆ ਦੱਸਿਆ ਜਾ ਰਿਹਾ ਹੈ। ਪਟਵਾਰੀ ਗਗਨ ਨੇ ਦੱਸਿਆ ਕਿ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਕਿ ਕਿਤੇ ਰਿਕਾਰਡ ਚੋਂ ਕੁਝ ਗਾਇਬ ਤਾਂ ਨਹੀਂ ਹੈ। ਮੌਕੇ 'ਤੇ ਪੁਲਿਸ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਪਟਵਾਰ ਖਾਨੇ ਚੋਂ 3 ਏ.ਸੀ., ਲੈਪਟਾਪ ਤੇ ਹੋਰ ਸਮਾਨ ਚੋਰੀ
ਸ੍ਰੀ ਚਮਕੌਰ ਸਾਹਿਬ ( ਰੂਪਨਗਰ), 5 ਅਕਤੂਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਦੇ ਤਹਿਸੀਲ ਕੰਪਲੈਕਸ ਵਿਚ ਬਣੇ ਪਟਵਾਰ ਖ਼ਾਨੇ ਵਿਚੋ ਚੋਰਾਂ ਨੇ 3 ਏ.ਸੀ., 3 ਲੈਪਟਾਪ...
ਅਜੀਤ ਡੈਸਕ
05-10-2026