05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਜਾਬ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲੇ

ਚੰਡੀਗੜ੍ਹ, 5 ਅਕਤੂਬਰ - ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਕਈ ਅੀਹਮ ਫ਼ੈਸਲੇ ਲਏ ਗੲ। ਮੀਟਿੰਗ ਤੋਂ ਬਾਅਦ...

ਅਜੀਤ ਡੈਸਕ 05-10-2026

ਚੰਡੀਗੜ੍ਹ, 5 ਅਕਤੂਬਰ - ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਕਈ ਅੀਹਮ ਫ਼ੈਸਲੇ ਲਏ ਗੲ। ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਚੋਣ ਕਮਿਸ਼ਨਰ ਦੇ ਤਹਿਤ ਨਵੀਂ ਪੋਸਟ ਅਤੇ ਨਰਸਿੰਗ ਰੂਲਸ 2016 'ਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਠਾਨਕੋਟ 'ਚ ਵਿਸ਼ਵ ਪੱਧਰੀ ਸੈਰ ਸਪਾਟ ਵਿਕਸਿਤ ਕਰਨ ਅਤੇ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਿਟੀ ਦੇ ਗਠਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਪਿਛਲੀ ਖ਼ਬਰ ਜਲਾਲਾਬਾਦ ’ਚ ਪੰਜਾਬ ਤੋਂ ਬਾਹਰ ਦੀ ਝੋਨੇ ਨਾਲ ਭਰੀ ਟਰਾਲੀ ਕਾਬੂ ਅਗਲੀ ਖ਼ਬਰ 45 ਸਾਲਾਂ ਤੋਂ ਮਿੱਟੀ ਨਾਲ ਜੁੜੀ ਸਾਂਝ, ਰਵਾਇਤੀ ਕਲਾ ਨੂੰ ਅੱਜ ਵੀ ਸਾਂਭੀ ਬੈਠਾ ਬੰਤਾ ਸਿੰਘ