09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਲ ਇੰਡੀਆ ਐਨ.ਆਰ. ਕਾਂਗਰਸ ਦੇ ਉਮੀਦਵਾਰ ਅਸ਼ੋਕ ਆਨੰਦ ਨੇ ਜਿੱਤੀ ਥੱਟਾਨਚਾਵਡੀ ਵਿਧਾਨ ਸਭਾ ਹਲਕੇ ਦੀ ਉਪ-ਚੋਣ

ਪੁਡੂਚੇਰੀ, 9 ਸਤੰਬਰ - ਆਲ ਇੰਡੀਆ ਐਨ.ਆਰ. ਕਾਂਗਰਸ ਦੇ ਉਮੀਦਵਾਰ ਅਸ਼ੋਕ ਆਨੰਦ ਨੇ ਥੱਟਾਨਚਾਵਡੀ ਵਿਧਾਨ ਸਭਾ ਹਲਕੇ ਦੀ ਉਪ-ਚੋਣ 13,358 ਵੋਟਾਂ ਨਾਲ ਜਿੱਤ ਲਈ ਹੈ; ਉਨ੍ਹਾਂ ਨੇ...

ਅਜੀਤ ਡੈਸਕ 09-10-2026

ਥੱਟਾਨਚਾਵਡੀ (ਪੁਡੂਚੇਰੀ), 9 ਸਤੰਬਰ - ਆਲ ਇੰਡੀਆ ਐਨ.ਆਰ. ਕਾਂਗਰਸ ਦੇ ਉਮੀਦਵਾਰ ਅਸ਼ੋਕ ਆਨੰਦ ਨੇ ਥੱਟਾਨਚਾਵਡੀ ਵਿਧਾਨ ਸਭਾ ਹਲਕੇ ਦੀ ਉਪ-ਚੋਣ 13,358 ਵੋਟਾਂ ਨਾਲ ਜਿੱਤ ਲਈ ਹੈ; ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਈ. ਵਿਨਾਯਗਮ ਨੂੰ 8,482 ਵੋਟਾਂ ਦੇ ਫ਼ਰਕ ਨਾਲ ਹਰਾਇਆ।

ਪਿਛਲੀ ਖ਼ਬਰ ਗੌਰਵ ਯਾਦਵ ਨੇ ਪੰਜਾਬ ਦੇ ਰੈਗੂਲਰ ਡੀ.ਜੀ.ਪੀ. ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਨੂੰ ਐਲਾਨਿਆ ਰਾਮਪੁਰਾ ਫੂਲ ਦਾ ਇੰਚਾਰਜ