03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦੇ ਸੀਨੀਅਰ ਆਗੂ ਕਰਮਜੀਤ ਸਿੰਘ ਸਿੱਧੂ ਦਾ ਦਿਹਾਂਤ

ਹੰਡਿਆਇਆ (ਬਰਨਾਲਾ), 3 ਨਵੰਬਰ (ਗੁਰਜੀਤ ਸਿੰਘ ਖੁੱਡੀ) - ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਇਕਾਈ ਪਿੰਡ ਕੋਠੇ ਸਰਾਂ...

ਅਜੀਤ ਡੈਸਕ 03-11-2026

ਹੰਡਿਆਇਆ (ਬਰਨਾਲਾ), 3 ਨਵੰਬਰ (ਗੁਰਜੀਤ ਸਿੰਘ ਖੁੱਡੀ) - ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਇਕਾਈ ਪਿੰਡ ਕੋਠੇ ਸਰਾਂ ਦੇ ਸੀਨੀਅਰ ਆਗੂ ਤੇ ਸਾਬਕਾ ਖਜ਼ਾਂਨਚੀ ਕਰਮਜੀਤ ਸਿੰਘ ਸਿੱਧੂ (50) ਦਾ ਬੀਤੀ ਰਾਤ  ਦਿਹਾਂਤ  ਹੋ ਗਿਆ। ਕਰਮਜੀਤ ਸਿੰਘ ਸਿੱਧੂ ਕਿਸਾਨੀ ਸੰਘਰਸ਼ ਸਮੇ ਯੂਨੀਅਨ ਦੇ ਕਾਰਜਾਂ ਵਿਚ ਅੱਗੇ ਹੋ ਕੇ ਮੋਹਰੀ ਰੋਲ ਆਦਾ ਕਰਦੇ ਰਹੇ। ਜ਼ਿਲ੍ਹੇ ਭਰ ਦੇ ਆਗੂਆਂ ਨੇ ਉਨ੍ਹਾਂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਪਿਛਲੀ ਖ਼ਬਰ ਦਿਵਿਤ ਔਲਖ ਦੀ ਮ੍ਰਿਤਕ ਦੇਹ ਪਹੁੰਚੀ ਸ਼ਮਸ਼ਾਨ ਘਾਟ ਅਗਲੀ ਖ਼ਬਰ ਦਿੱਲੀ ਪੁਲਿਸ ਦੇ ਏ.ਸੀ.ਪੀ. ਮਨਸਵੀ ਵਸ਼ਿਸ਼ਠ ਨੂੰ ਕੀਤਾ ਗਿਆ ਮੁਅੱਤਲ - ਸੂਤਰ