14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਓਵੈਸੀ-ਚੰਦਰਸ਼ੇਖਰ ਦੀ ਜੋੜੀ ਨਾਲ ‘ਸਪਾ’ ਦੇ ਗੜ੍ਹ ’ਚ ਹੜਕੰਪ

ਨਵੀਂ ਦਿੱਲੀ, 14 ਨਵੰਬਰ (ਏਜੰਸੀ)-ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਦੁੱਦੀਨ ਓਵੈਸੀ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਚੰਦਰਸ਼ੇਖਰ ਆਜ਼ਾਦ ਦੇ ਗੱਠਜੋੜ ਨਾਲ ਵੱਡਾ ਨੁਕਸਾਨ ਸਪਾ ਨੂੰ ਇਸੌਲੀ ਅਤੇ ਸੁਲਤਾਨਪੁਰ ਸਦਰ ਸੀਟ ’ਤੇ ਉਠਾਉਣਾ ਪੈ ਸਕਦਾ ਹੈ, ਜਿਨ੍ਹਾਂ ਨੂੰ...

ਅਜੀਤ ਡੈਸਕ 15-11-2026

ਨਵੀਂ ਦਿੱਲੀ, 14 ਨਵੰਬਰ (ਏਜੰਸੀ)-ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਦੁੱਦੀਨ ਓਵੈਸੀ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਚੰਦਰਸ਼ੇਖਰ ਆਜ਼ਾਦ ਦੇ ਗੱਠਜੋੜ ਨਾਲ ਵੱਡਾ ਨੁਕਸਾਨ ਸਪਾ ਨੂੰ ਇਸੌਲੀ ਅਤੇ ਸੁਲਤਾਨਪੁਰ ਸਦਰ ਸੀਟ ’ਤੇ ਉਠਾਉਣਾ ਪੈ ਸਕਦਾ ਹੈ, ਜਿਨ੍ਹਾਂ ਨੂੰ ਪਾਰਟੀ ਆਪਣਾ ਸਭ ਤੋਂ ਮਜ਼ਬੂਤ ਗੜ੍ਹ ਮੰਨਦੀ ਹੈ।

ਪਿਛਲੀ ਖ਼ਬਰ ਮੇਰਾ ਫ਼ੋਨ ਤੇ ਲੈਪਟਾਪ ‘ਟੈਪ’ ਕੀਤਾ ਗਿਆ-ਸੈਮ ਪਿਤਰੋਦਾ ਅਗਲੀ ਖ਼ਬਰ ਪਾਕਿ ਮੰਤਰੀ ਭਾਰਤ ਵਿਚ ਹੋਣ ਵਾਲੇ ਐਸ.ਸੀ.ਓ. ਸੰਮੇਲਨ ’ਚ ਹਿੱਸਾ ਲਵੇਗਾ