14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮੇਰਾ ਫ਼ੋਨ ਤੇ ਲੈਪਟਾਪ ‘ਟੈਪ’ ਕੀਤਾ ਗਿਆ-ਸੈਮ ਪਿਤਰੋਦਾ

ਨਵੀਂ ਦਿੱਲੀ,14 ਨਵੰਬਰ (ਏਜੰਸੀ)-ਸੈਮ ਪਿਤਰੋਦਾ ਨੇ ਕਿਹਾ ਕਿ ਮੇਰਾ ਫ਼ੋਨ ਅਤੇ ਲੈਪਟਾਪ ਟੈਪ ਕੀਤਾ ਗਿਆ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਬਾਰੇ ਕਿਹਾ ਕਿ ਉਹ ਇਹ ਖ਼ੁਦ ਨਹੀਂ ਕਰਨਗੇ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਫ਼ੋਨ ਟੈਪ ਕਰ ਰਹੇ...

ਅਜੀਤ ਡੈਸਕ 15-11-2026

ਨਵੀਂ ਦਿੱਲੀ,14 ਨਵੰਬਰ (ਏਜੰਸੀ)-ਸੈਮ ਪਿਤਰੋਦਾ ਨੇ ਕਿਹਾ ਕਿ ਮੇਰਾ ਫ਼ੋਨ ਅਤੇ ਲੈਪਟਾਪ ਟੈਪ ਕੀਤਾ ਗਿਆ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਬਾਰੇ ਕਿਹਾ ਕਿ ਉਹ ਇਹ ਖ਼ੁਦ ਨਹੀਂ ਕਰਨਗੇ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਫ਼ੋਨ ਟੈਪ ਕਰ ਰਹੇ ਹਨ।ਰਾਹੁਲ ਗਾਂਧੀ ਦੇ ਫ਼ੋਨ ਟੈਪਿੰਗ ਦੇ ਦੋਸ਼ਾਂ ਦੇ ਵਿਚਕਾਰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਕਿਹਾ ਕਿ ਉਨ੍ਹਾਂ ਦਾ ਫ਼ੋਨ ਟੈਪ ਕੀਤਾ ਜਾ ਰਿਹਾ ਹੈ।ਹਾਲਾਂਕਿ, ਪਿਤਰੋਦਾ ਨੇ ਇਹ ਨਹੀਂ ਦੱਸਿਆ ਕਿ ਇਸ ਘਟਨਾ ਦੇ ਪਿੱਛੇ ਕੌਣ ਸੀ।

ਅਗਲੀ ਖ਼ਬਰ ਓਵੈਸੀ-ਚੰਦਰਸ਼ੇਖਰ ਦੀ ਜੋੜੀ ਨਾਲ ‘ਸਪਾ’ ਦੇ ਗੜ੍ਹ ’ਚ ਹੜਕੰਪ